Example of an instrumentalist
ਵਾਹਿਗੁਰੂ ਮੰਤ੍ਰ

Bhai Gurdas Vaaran

Displaying Vaar 2, Pauri 2 of 20

ਜਿਉ ਜੰਤ੍ਰੀ ਹਥਿ ਜੰਤ੍ਰ ਲੈ ਸਭਿ ਰਾਗ ਵਜਾਏ।

Jiu Jantree Hathhi Jantr Lai Sabhi Raag Vajaaay |

The Lord resembles to an instrumentalist who holding the instrument in his hand plays all the different measures on it.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੨ ਪੰ. ੧


ਆਪੇ ਸੁਣਿ ਸੁਣਿ ਮਗਨੁ ਹੋਇ ਆਪੇ ਗੁਣ ਗਾਏ।

Aapay Suni Suni Maganu Hoi Aapay Gun Gaaay |

Listening to the tunes played he remain immersed in them and eulogises the Supreme.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੨ ਪੰ. ੨


ਸਬਦੁ ਸੁਰਤਿ ਲਿਵਲੀਣੁ ਹੋਇ ਆਪਿ ਰੀਝਿ ਰੀਝਾਏ।

Sabadi Suratiliv |eenu Hoi Aapi Reejhi Reejhaaay |

Merging his consciousness in the Word he becomes elated and makes others also delighted.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੨ ਪੰ. ੩


ਕਥਤਾ ਬਕਤਾ ਆਪਿ ਹੈ ਸੁਰਤਾ ਲਿਵ ਲਾਏ।

Kathhataa Bakataa Aapi Hai Surataaliv Laaay |

Lord is the speaker as well as the listener immersed in super consciousness.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੨ ਪੰ. ੪


ਆਪੇ ਆਪਿ ਵਿਸਮਾਦੁ ਹੋਇ ਸਰਬੰਗਿ ਸਮਾਏ।

Aapay Hee Visamaadu Hoi Sarabangi Samaaay |

Himself all bliss He premeates one and all.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੨ ਪੰ. ੫


ਆਪੇ ਆਪਿ ਵਰਤਦਾ ਗੁਰਮੁਖਿ ਪਤੀਆਏ ॥੨॥

Aapay Aapi Varatadaa Guramukhi Pateeaaay ||2 ||

This mystery that the Lord is omnipresent, is only understood by a gurmukh, the Guru oriented one.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੨ ਪੰ. ੬