He and He alone is
ਆਪ ਹੀ ਆਪ

Bhai Gurdas Vaaran

Displaying Vaar 2, Pauri 20 of 20

ਫੁਲਾਂ ਅੰਦਰਿ ਵਾਸੁ ਹੈ, ਹੋਇ ਭਵਰੁ ਲੁਭਾਣਾ।

Dhulaan Andari Vaasu Hai Hoi Bhavaru Lubhaanaa |

The Lord is the fragrance in flowers and becoming black bee He is attracted towards flowers.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੨੦ ਪੰ. ੧


ਅੰਬਾਂ ਅੰਦਰਿ ਰਸ ਧਰੇ, ਕੋਇਲ ਰਸ ਮਾਣਾ।

Anbaan Andari Ras Dharay Koil Rasu Maanaa |

Sap in the mangoes is He and becoming nightingale He enjoys the same.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੨੦ ਪੰ. ੨


ਮੋਰ ਬਬੀਹਾ ਹੋਇਕੈ ਘਣ ਵਰਸ ਸਿਞਾਣਾ।

Mor Babeehaa Hoi Kai Ghan Varas Sivaanaa |

Becoming peacock and the rain bird (papthd) only He identifies the delight in raining of the clouds.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੨੦ ਪੰ. ੩


ਖੀਰ ਨੀਰ ਸੰਜੋਗ ਹੋਇ ਕਲੀਕੰਦ ਵਖਾਣਾ।

Kheer Neer Sanjog Hoi Kaleekand Vakhaanaa |

He transforms Himself into variegated sweets by becoming milk and water.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੨੦ ਪੰ. ੪


ਓਅੰਕਾਰੁ ਅਕਾਰੁ ਕਰਿ, ਹੋਇ ਪਿੰਡ ਪਰਾਣਾ।

Aoankaaru Aakaaru Kari Hoi Pind Praanaa |

The same Formless Lord assuming different forms is residing in all the bodies.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੨੦ ਪੰ. ੫


ਆਪੇ ਆਪਿ ਵਰਤਦਾ ਗੁਰਮੁਖਿ ਪਰਵਾਣਾ ॥੨੦॥੨॥

Aapay Aapi Varatadaa Guramukhi Pravaanaa ||20 ||2 ||

He is omnipresent in all substances and activities and gurmukhs bow before all such stages.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੨੦ ਪੰ. ੬