Deserving distinctions
ਸਭ ਵਿਚ ਵਰਤਦਾ ਨਿਰਲੇਪ ਹੈ

Bhai Gurdas Vaaran

Displaying Vaar 2, Pauri 5 of 20

ਸਮਸਰਿ ਵਰਸੈ ਸ੍ਵਾਂਤ ਬੂੰਦ ਜਿਉ ਸਭਨੀ ਥਾਈ।

Samasari Varasai Saant Boond Jiu Sabhanee Daaee |

As the drops of rain in the svati nakstr (fifteenth star formation among the) twenty seven star formations known in india) fall equally at all places,

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੫ ਪੰ. ੧


ਜਲ ਅੰਦਰਿ ਜਲੁ ਹੋਇ ਮਿਲੈ ਧਰਤੀ ਬਹੁ ਭਾਈ।

Jal Andari Jalu Hoi Milai Dharatee Bahu Bhaaee |

And falling into water they merge in water and on earth they become earth;

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੫ ਪੰ. ੨


ਕਿਰਖ ਬਿਰਖ ਰਸ ਕਸ ਘਣੇ, ਫਲੁ ਫਲੁ ਸੁਹਾਈ।

Kirakh Birakh Ras Kas Ghanay Fal Dhulu Suhaaee |

At places it transforms into plants and vegetation, sweet and bitter; at some places they are well adorned with myriad flowers and fruits.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੫ ਪੰ. ੩


ਕੇਲੇ ਵਿਚਿ ਕਪੂਰੁ ਹੋਇ, ਸੀਤਲੁ ਸੁਖਦਾਈ।

Kaylay Vichi Kapooru Hoi Seetalu Sukhudaaee |

Falling on the banana leaves they transform into cooling camphor.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੫ ਪੰ. ੪


ਮੋਤੀ ਹੋਵੈ ਸਿਪ ਮੁਹਿ, ਬਹੁ ਮੋਲ ਮੁਲਾਈ।

Motee Hovai Sip Muhi Bahu Mol Mulaaee |

The same when they fall into a sea-shell become pearls.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੫ ਪੰ. ੫


ਬਿਸੀਅਰ ਦੇ ਮੁਹਿ ਕਾਲਕੂਟ, ਚਿਤਵੈ ਬੁਰਿਆਈ।

Biseear Day Muhi Kaalakoot Chitavay Buriaaee |

Gone into the mouth of a snake they turn into deadly poison and always think evil.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੫ ਪੰ. ੬


ਆਪੇ ਆਪਿ ਵਰਤਦਾ, ਸਤਿਸੰਗਿ ਸੁਭਾਈ ॥੫॥

Aapay Aapi Varatadaa Satisangi Subhaaee ||5 ||

The Lord prevades all places and sits in state in the holy congregation.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੫ ਪੰ. ੭