Example of water
ਜਲ ਦਾ ਦ੍ਰਿਸ਼ਟਾਂਤ

Bhai Gurdas Vaaran

Displaying Vaar 2, Pauri 7 of 20

ਪਾਣੀ ਕਾਲੇ ਰੰਗ ਵਿਚ ਜਿਉ ਕਾਲਾ ਦਿਸੈ।

Paanee Kaalay Rangi Vichi Jiu Kaalaa Disai |

As water mixed with black dye looks black

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੭ ਪੰ. ੧


ਰਤਾ ਰਤੇ ਰੰਗ ਵਿਚਿ ਮਿਲਿ ਮੇਲਿ ਸਲਿਸੈ।

Rataa Ratay Rangi Vichi Mili Mayli Salisai |

And mixed with red water becomes red;

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੭ ਪੰ. ੨


ਪੀਲੈ ਪੀਲਾ ਹੋਇ ਮਿਲੈ ਹਿਤੁ ਜੇਹੀ ਵਿਸੈ।

Peelai Peelaa Hoi Milai Hitu Jayhee Visai |

It turns out to be yellow adding yellow dye;

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੭ ਪੰ. ੩


ਸਾਵਾ ਸਾਵੇ ਰੰਗ ਮਿਲਿ ਸਭਿ ਰੰਗ ਸਰਿਸੈ।

Saavaa Saavay Rangi Mili Sabhi Rang Sarisai |

And with the green becomes pleasure-giving green.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੭ ਪੰ. ੪


ਤਤਾ ਠੰਢਾ ਹੋਇਕੈ ਹਿਤ ਜਿਸੈ ਤਿਸੈ।

Tataa Thhaddhaa Hoi Kai Hit Jisai Tisai |

According to the seasons it becomes hot or cold.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੭ ਪੰ. ੫


ਆਪੇ ਆਪਿ ਵਰਤਦਾ ਗੁਰਮੁਖਿ ਸੁਖ ਜਿਸੈ ॥੭॥

Aapay Aapi Varatadaa Guramukhi Sukhu Jisai ||7 ||

Likewise, the Lord God operates to the needs(of creatures). The Guru-oriented (gurmukh) who is full of joy understands this mystery.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੭ ਪੰ. ੬