Unity in diversity
ਅਨੇਕਤਾ ਵਿਚ ਏਕਤਾ

Bhai Gurdas Vaaran

Displaying Vaar 2, Pauri 9 of 20

ਬਿਰਖੁ ਹੋਵੈ ਬੀਉ ਬੀਜੀਐ ਕਰਦਾ ਪਾਸਾਰਾ।

Birakhu Hovai Beeu Beejeeai Karadaa Paasaaraa |

From seed comes up the tree and then it spreads further.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੯ ਪੰ. ੧


ਜੜ ਅੰਦਰਿ ਪੇਡ ਬਾਹਰਾ ਬਹੁ ਡਾਲ ਬਿਸਥਾਰਾ।

Jarh Andari Payd Baaharaa Bahu Daal Bisathhaaraa |

Root extends in earth, the stem outside and the branches extend all around.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੯ ਪੰ. ੨


ਪਤ ਫੁਲ ਫਲੀ ਦਾ ਰਸ ਰੰਗ ਸਵਾਰਾ।

Pat Dhul Fal Faleedaa Ras Rang Savaaraa |

It becomes full of flowers, fruits, and means of many colours and delightful essences.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੯ ਪੰ. ੩


ਵਾਸੁ ਨਿਵਾਸੁ ਉਲਾਸੁ ਕਰਿ ਹੋਇ ਵਡ ਪਰਵਾਰਾ।

Vaasu Nivaasu Ulaasu Kari Hoi Vad Pravaaraa |

In its flowers and fruits dwell fragrance and joy and now this seed becomes a large family.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੯ ਪੰ. ੪


ਫਲ ਵਿਚਿ ਬੀਉ ਸੰਜੀਉ ਹੋਇ ਫਲ ਫਲੋਂ ਹਜਾਰਾ।

Fal Vichi Beeu Sanjeeu Hoi Fal Falay Hajaaraa |

Again the fruit by producing seeds becomes the source of myriad flowers and fruits.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੯ ਪੰ. ੫


ਆਪੇ ਆਪਿ ਵਰਤਦਾ ਗੁਰਮੁਖਿ ਨਿਸਤਾਰਾ ॥੯॥

Aapay Aapi Varatadaa Guramukhi Nisataaraa ||9 ||

Understanding of this very fact that the Lord alone is among all makes the gurmukh liberated.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੯ ਪੰ. ੬