Invocation - the Gurus
ਮੰਗਲਾ ਚਰਣ-ਗੁਰੂ ਵਰਣਨ

Bhai Gurdas Vaaran

Displaying Vaar 20, Pauri 1 of 21

ਸਤਿਗੁਰ ਨਾਨਕ ਦੇਉ ਆਪੁ ਉਪਾਇਆ।

Satigur Naanak Dayu Aapu Upaaiaa |

God himself created the true Guru Nanak.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੧ ਪੰ. ੧


ਗੁਰ ਅੰਗਦੁ ਗੁਰਸਿਖੁ ਬਬਾਣੇ ਆਇਆ।

Gur Angadu Gurasikhu Babaanay Aaiaa |

Becoming Sikh of the Guru, Guru Angad joined this family.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੧ ਪੰ. ੨


ਗੁਰਸਿਖੁ ਹੈ ਗੁਰ ਅਮਰੁ ਸਤਿਗੁਰ ਭਾਇਆ।

Gurasikhu Hai Gur Amaru Satigur Bhaaiaa |

Liked by the true Guru, Guru Amar Das became Sikh of the Guru.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੧ ਪੰ. ੩


ਰਾਮਦਾਸੁ ਗੁਰਸਿਖੁ ਗੁਰ ਸਦਵਾਇਆ।

Raamadaasu Gurasikhu Guru Sadavaaiaa |

Then Ram Das, the Sikh of the Guru came to be known as the Guru.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੧ ਪੰ. ੪


ਗੁਰੁ ਅਰਜਨੁ ਗੁਰਸਿਖੁ ਪਰਗਟੀ ਆਇਆ।

Guru Arajanu Gurasikhu Pragatee Aaiaa |

Thereafter came Guru Arjan as the disciple of the Guru (and got established as the Guru).

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੧ ਪੰ. ੫


ਗੁਰਸਿਖੁ ਹਰਿਗੋਵਿੰਦੁ ਲੁਕੈ ਲੁਕਾਇਆ ॥੧॥

Gurasikhu Harigovindu N Lukai Lukaaiaa ||1 ||

Hargobind, the Sikh of the Guru cannot remain concealed even if somebody wishes to (and this further means that all the Gurus had the same light).

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੧ ਪੰ. ੬