The tree bears the evil and does the good
ਓਹੋ ਹੀ

Bhai Gurdas Vaaran

Displaying Vaar 20, Pauri 12 of 21

ਲੋਹੇ ਤਛਿ ਤਛਾਇ ਲੋਹਿ ਜੜਾਇਆ।

Lohay Tachhi Tachhaai |ohi Jarhaaiaa |

With the help of iron the tree is cut and pruned and iron nails are stuck into it.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੧੨ ਪੰ. ੧


ਲੋਹਾ ਸੀਸੁ ਚੜਾਇ ਨੀਰਿ ਤਰਾਇਆ।

Lohaa Seesu Charhaai Neeri Taraaiaa |

But the tree carry iron on its head keeps it floating on water.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੧੨ ਪੰ. ੨


ਆਪਨੜਾ ਪੁਤੁ ਪਾਲਿ ਨੀਰਿ ਡੁਬਾਇਆ।

Aapanarhaa Putu Paali N Neeri Dubaaiaa |

The water also considering it its adopted son does not make it sink.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੧੨ ਪੰ. ੩


ਅਗਰੈ ਡੋਬੈ ਜਾਣਿ ਡੋਬਿ ਤਰਾਇਆ।

Agarai Dobai Jaani Dobi Taraaiaa |

But the sandalwood is sunk intentionally to make it costlier.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੧੨ ਪੰ. ੪


ਗੁਣ ਕੀਤੇ ਗੁਣ ਹੋਇ ਜਗੁ ਪਤੀਆਇਆ।

Gun Keetay Gun Hoi Jagu Pateeaaiaa |

The quality of goodness produces goodness and the whole world also remains happy.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੧੨ ਪੰ. ੫


ਅਵਗੁਣ ਸਹਿ ਗੁਣੁ ਕਰੈ ਘੋਲਿ ਘੁਮਾਇਆ ॥੧੨॥

Avagun Sahi Gunu Karai Gholi Ghumaaiaa ||12 ||

I am sacrifice unto him who does good in return of evil.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੧੨ ਪੰ. ੬