Orders of the true Guru
ਹੁਕਮ ਦੇ ਮੰਨਣ ਵਿਖੇ

Bhai Gurdas Vaaran

Displaying Vaar 20, Pauri 13 of 21

ਮੰਨੈ ਸਤਿਗੁਰ ਹੁਕਮੁ ਹੁਕਮਿ ਮੰਨਾਇਆ।

Mannai Satigur Hukamu Hukami Manaaiaa |

Who accepts the order (will) of Lord makes the whole world accept His order (Hukam).

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੧੩ ਪੰ. ੧


ਭਾਣਾ ਮੰਨੈ ਹੁਕਮਿ ਗੁਰ ਫੁਰਮਾਇਆ।

Bhaanaa Mannai Hukami Gur Dhuramaaiaa |

The order of the Guru is that the will of the Lord be accepted positively.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੧੩ ਪੰ. ੨


ਪਿਰਮ ਪਿਆਲਾ ਪੀਵ ਅਲਖੁ ਲਖਾਇਆ।

Piram Piaalaa Peevi Alakhu Lakh Aaiaa |

Drinking the cup of loving devotion, they visualise the invisible (Lord).

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੧੩ ਪੰ. ੩


ਗੁਰਮੁਖਿ ਅਲਖੁ ਲਖਾਇ ਅਲਖੁ ਲਖਾਇਆ।

Guramukhi Alakhu Lakhaai N Alakhu Lakh Aaiaa |

The Gurmukhs even having seen (realised) do not go on divulging this mystery.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੧੩ ਪੰ. ੪


ਗੁਰਮੁਖਿ ਆਪੁ ਗਵਾਇ ਆਪੁ ਗਣਾਇਆ।

Guramukhi Aapu Gavaai N Aapu Ganaaiaa |

Gurmukhs delete ego from the self and never allow themselves to be noticed.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੧੩ ਪੰ. ੫


ਗੁਰਮੁਖਿ ਸੁਖ ਫਲੁ ਪਾਇ ਬੀਜ ਫਲਾਇਆ ॥੧੩॥

Guramukhi Sukh Fal Paai Beej Falaaiaa ||13 ||

The Guru-orientated ones acquire the fruit of happiness and spread its seeds all around.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੧੩ ਪੰ. ੬