Yoga-technique for Gurmukh
ਜੋਗ ਦੀ ਜੁਗਤੀ ਵਿਖੇ

Bhai Gurdas Vaaran

Displaying Vaar 20, Pauri 15 of 21

ਜੋਗ ਜੁਗਤਿ ਗੁਰ ਸਿਖ ਗੁਰ ਸਮਝਾਇਆ।

Jog Jugati Gurasikh Gur Samajhaaiaa |

Guru has explained the technique of yoga to the Sikhs.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੧੫ ਪੰ. ੧


ਆਸਾ ਵਿਚ ਨਿਰਾਸੁ ਨਿਰਾਸੁ ਵਲਾਇਆ।

Aasaa Vichi Niraasi Niraasu Valaaiaa |

Remain detached amidst all the hopes and cravings.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੧੫ ਪੰ. ੨


ਥੋੜਾ ਪਾਣੀ ਅੰਨੁ ਖਾਇ ਪੀਆਇਆ।

Thhorhaa Paanee Annu Khaai Peeaaiaa |

Eat less food and drink little water.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੧੫ ਪੰ. ੩


ਥੋੜਾ ਬੋਲਣ ਬੋਲ ਝਖਿ ਝਖਾਇਆ।

Thhorhaa Bolan Boli N Jhakhi Jhakhaaiaa |

Speak less and do not talk nonsensical.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੧੫ ਪੰ. ੪


ਥੋੜੀ ਰਾਤੀ ਨੀਦ ਮੋਹਿ ਫਹਾਇਆ।

Dorhee Raatee Need N Mohi Dhahaaiaa |

Sleep less and do not be caught in any infatuation.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੧੫ ਪੰ. ੫


ਸੁਹਣੇ ਅੰਦਰਿ ਜਾਇ ਲੋਭ ਲੁਭਾਇਆ ॥੧੫॥

Suhanay Andari Jaai N |obh Lubhaaiaa ||15 ||

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੧੫ ਪੰ. ੬