Other means of yoga-technique for Gursikhs
ਓਹੋ ਹੀ

Bhai Gurdas Vaaran

Displaying Vaar 20, Pauri 17 of 21

ਸਿੰਙੀ ਸੁਰਤਿ ਵਿਸੇਖੁ ਸਬਦੁ ਵਜਾਇਆ।

Sinee Surati Visaykhu Sabadu Vajaaiaa |

The knowledge about the supreme is the trumpet (singi) of yogi and the recitation of the word is its playing upon.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੧੭ ਪੰ. ੧


ਗੁਰਮੁਖਿ ਆਈ ਪੰਥੁ ਨਿਜ ਘਰੁ ਆਇਆ।

Guramukhi Aaee Panthhu Nij Gharu Aaiaa |

The best assembly of gurmukhs i.e. the Ai panth, could be attained by settling in one's own home.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੧੭ ਪੰ. ੨


ਆਦਿ ਪੁਰਖੁ ਆਦੇਸੁ ਅਲਖੁ ਲਖਾਇਆ।

Aadi Purakhu Aadaysu Alakhu Lakh Aaiaa |

Such people (Gurmukhs) bow before the primal Lord and have the sight of the invisible (God).

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੧੭ ਪੰ. ੩


ਗੁਰ ਚੇਲੇ ਰਹਰਾਸਿ ਮਨੁ ਪਰਚਾਇਆ।

Gur Chaylay Raharaasi Manu Prachaaiaa |

The disciples and the Gurus have enrapt themselves in the mutual love for one another.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੧੭ ਪੰ. ੪


ਵੀਹ ਇਕੀਹ ਚੜ੍ਹਾਇ ਸਬਦੁ ਮਿਲਾਇਆ ॥੧੭॥

Veeh Ikeeh Charhhaai Sabadu Milaaiaa ||17 ||

Getting above of the worldly affairs, they meet (their ultimate destiny) the Lord.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੧੭ ਪੰ. ੫