World, the game of dice
ਚਉਪੜ ਦੀ ਬਾਜੀ

Bhai Gurdas Vaaran

Displaying Vaar 20, Pauri 18 of 21

ਗੁਰ ਸਿਖ ਸੁਣਿ ਗੁਰ ਸਿਖ ਸਿਖ ਸਦਾਇਆ।

Gur Sikh Suni Gurasikh Sikhu Sadaaiaa |

Having listened to the teaching of Guru,

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੧੮ ਪੰ. ੧


ਗੁਰਸਿਖੀ ਗੁਰਸਿਖ ਸਿਖ ਸੁਣਾਇਆ।

Gur Sikhee Gurasikh Sikh Sunaaiaa |

the Sikh of Guru has called other Sikhs.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੧੮ ਪੰ. ੨


ਗੁਰਸਿਖ ਸੁਣਿ ਕਰਿ ਭਾਉ ਮੰਨਿ ਵਸਾਇਆ।

Gur Sikh Suni Kari Bhaau Manni Vasaaiaa |

Adopting the teachings of the Guru,

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੧੮ ਪੰ. ੩


ਗੁਰਸਿਖਾ ਗੁਰਸਿਖ ਗੁਰ ਸਿਖ ਭਾਇਆ।

Gurasikhaa Gur Sikh Gurasikh Bhaaiaa |

the Sikh has recited the same to others.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੧੮ ਪੰ. ੪


ਗੁਰਸਿਖ ਗੁਰਸਿਖ ਸੰਗ ਮੇਲ ਮਿਲਾਇਆ।

Gur Sikh Gurasikh Sangu Mayli Milaaiaa |

The Sikhs of the Guru have liked the Sikhs and thus a Sikh has met the Sikhs.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੧੮ ਪੰ. ੫


ਚਉਪੜਿ ਸੋਲਹ ਸਾਰ ਜੁਗ ਜਿਣਿ ਆਇਆ ॥੧੮॥

Chauparhi Solah Saar Jug Jini Aaiaa ||18 ||

The pair of the Guru and the disciple has conquered the world-game of oblong dice.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੧੮ ਪੰ. ੬