The game of chess
ਸ਼ਤਰੰਜ ਦੀ ਖੇਲ

Bhai Gurdas Vaaran

Displaying Vaar 20, Pauri 19 of 21

ਸਤਰੰਜ ਬਾਜੀ ਖੇਲੁ ਬਿਸਾਤਿ ਬਣਾਇਆ।

Sataranj Baajee Khaylu Bisaati Banaaiaa |

The chess players have spread the chess mat.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੧੯ ਪੰ. ੧


ਹਾਥੀ ਘੋੜੇ ਰਥ ਪਿਆਦੇ ਆਇਆ।

Haathhee Ghorhay Rad Piaaday Aaiaa |

Elephants, chariots, horses and pedestrians have been brought in.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੧੯ ਪੰ. ੨


ਹੁਇ ਪਤਿਸਾਹੁ ਵਜੀਰ ਦੁਇ ਦਲ ਛਾਇਆ।

Hui Patisaahu Vajeer Dui Thhal Chhaaiaa |

The groups of kings and ministers have gathered and are fighting tooth and nail.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੧੯ ਪੰ. ੩


ਹੋਇ ਗਡਾਵਡਿ ਜੋਧ ਜੁਧੁ ਮਚਾਇਆ।

Hoi Gadaavadi Jodh Judhu Machaaiaa |

The groups of kings and ministers have gathered and are fighting tooth and nail.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੧੯ ਪੰ. ੪


ਗੁਰਮੁਖਿ ਚਾਲ ਚਲਾਇ ਹਾਲ ਪੁਜਾਇਆ।

Guramukhi Chaal Chalaai Haal Pujaaiaa |

The Gurmukh by making a move has opened his heart before the Guru.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੧੯ ਪੰ. ੫


ਪਾਇਕ ਹੋਇ ਵਜੀਰੁ ਗੁਰਿ ਪਹੁਚਾਇਆ ॥੧੯॥

Paaik Hoi Vajeeru Guri Pahuchaaiaa ||19 ||

The Guru has lifted pedestrian to the rank of minister and has placed him in the palace of success (and thus has saved the life game of the disciple).

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੧੯ ਪੰ. ੬