All the Gurus had the same light
ਗੁਰਾਂ ਦੀ ਜੋਤ ਇੱਕ

Bhai Gurdas Vaaran

Displaying Vaar 20, Pauri 2 of 21

ਗੁਰਮੁਖਿ ਪਾਰਸੁ ਹੋਇ ਪੂਜ ਕਰਾਇਆ।

Guramukhi Paarasu Hoi Pooj Karaaiaa |

The Gurmukh (Guru Nanak) by becoming the philosopher's stone made all the disciples venerable.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੨ ਪੰ. ੧


ਅਸਟ ਧਾਤੁ ਇਕੁ ਧਾਤੁ ਜੋਤਿ ਜਗਾਇਆ।

Asat Dhaatu Iku Dhaatu Joti Jagaaiaa |

He illumined the people of all the varnas as the philosopher's stone converts all the right metals into gold.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੨ ਪੰ. ੨


ਬਾਵਨ ਚੰਦਨੁ ਹੋਇ ਬਿਰਖੁ ਬੋਹਾਇਆ।

Baavan Chandanu Hoi Birakhu Bohaaiaa |

By becoming sandalwood he made all the trees fragrant.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੨ ਪੰ. ੩


ਗੁਰਸਿਖੁ ਸਿਉ ਗੁਰ ਹੋਇ ਅਚਰਜੁ ਦਿਖਾਇਆ।

Gurasikhu Sikhu Gur Hoi Acharaju Dikhaaiaa |

He accomplished the wonder of making disciple the Guru.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੨ ਪੰ. ੪


ਜੋਤੀ ਜੋਤਿ ਜਗਾਇ ਦੀਪੁ ਦੀਪਾਇਆ।

Jotee Joti Jagaai Deepu Deepaaiaa |

Extended his light similarly as a lamp is lit by another lamp.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੨ ਪੰ. ੫


ਨੀਰੈ ਅੰਦਰਿ ਨੀਰੁ ਮਿਲੈ ਮਿਲਾਇਆ ॥੨॥

Neerai Andari Neeru Milai Milaaiaa ||2 ||

As the water mixing with water becomes one, likewise deleting ego, the Sikh merges into the Guru.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੨ ਪੰ. ੬