In praise of the Guru
ਗੁਰ ਉਸਤੁਤਿ ਵਿਖੇ

Bhai Gurdas Vaaran

Displaying Vaar 20, Pauri 21 of 21

ਗੁਰ ਪਰਮੇਸਰੁ ਜਾਣਿ ਸਰਣੀ ਆਇਆ।

Gur Pramaysaru Jaai Saranee Aaiaa |

Those who, accepting Guru as God have sought shelter in the Lord.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੨੧ ਪੰ. ੧


ਗੁਰ ਚਰਣੀ ਚਿਤੁ ਲਾਇ ਚਲੈ ਚਲਾਇਆ।

Gur Charanee Chitulaai N Chalai Chalaaiaa |

Those who have put their heart at the feet of Lord, never become perishable.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੨੧ ਪੰ. ੨


ਗੁਰਮਤਿ ਨਿਹਚਲ ਹੋਇ ਨਿਜ ਪਦੁ ਪਾਇਆ।

Guramati Nihachalu Hoi Nij Pad Paaiaa |

They, getting deeply rooted in the wisdom of Guru, attain themselves.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੨੧ ਪੰ. ੩


ਗੁਰਮੁਖਿ ਕਾਰ ਕਮਾਇ ਭਾਣਾ ਭਾਇਆ।

Guramukhi Kaar Kamaai Bhaanaa Bhaaiaa |

They adopt the daily routine of the Gurmukhs, and Gods Will becomes dear to them.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੨੧ ਪੰ. ੪


ਗੁਰਮੁਖਿ ਆਪੁ ਗਵਾਇ ਸਚਿ ਸਮਾਇਆ।

Guramukhi Aapu Gavaai Sachi Samaaiaa |

As Gurmukhs, losing their ego, they merge in the truth.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੨੧ ਪੰ. ੫


ਸਫਲੁ ਜਨਮੁ ਜਗਿ ਆਇ ਜਗਤੁ ਤਰਾਇਆ ॥੨੧॥੨੦।

Safalu Janamu Jagi Aai Jagatu Taraaiaa ||21 ||20 ||veeha ||

Their birth in the world is meaningful and they across the whole world also.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੨੧ ਪੰ. ੬