The gurmukh
ਗੁਰਮੁਖ ਮਹਿੰਮਾ ਵਿਖੇ

Bhai Gurdas Vaaran

Displaying Vaar 20, Pauri 3 of 21

ਗੁਰਮੁਖਿ ਸੁਫਲੁ ਜਨੰਮੁ ਸਤਿਗੁਰ ਪਾਇਆ।

Guramukhi Sukh Fal Janamu Satiguru Paaiaa |

The life of that Gurmukh is successful who has met the true Guru.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੩ ਪੰ. ੧


ਗੁਰਮੁਖਿ ਪੂਰ ਕਰੰਮੁ ਸਰਣੀ ਆਇਆ।

Guramukhi Poor Karanmu Saranee Aaiaa |

The Gurmukh who has surrendered before the Guru is a blest one and his fate is perfect one.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੩ ਪੰ. ੨


ਸਤਿਗੁਰ ਪੈਰੀ ਪਾਇ ਨਾਉ ਦਿੜਾਇਆ।

Satigur Pairee Paai Naau Dirhaaiaa |

The true Guru, by giving him place around his feet has made him remember the name (of the Lord).

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੩ ਪੰ. ੩


ਘਰ ਹੀ ਵਿਚਿ ਉਦਾਸੁ ਵਿਆਪੈ ਮਾਇਆ।

Ghar Hee Vichi Udaasu N Viaapai Maaiaa |

Now being detached, he remains at home and maya does not affect him.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੩ ਪੰ. ੪


ਗੁਰ ਉਪਦੇਸੁ ਕਮਾਇ ਅਲਖੁ ਲਖਾਇਆ।

Gur Upadaysu Kamaai Alakhu Lakh Aaiaa |

By putting into practice the teachings of the Guru, he has realised he invisible Lord.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੩ ਪੰ. ੫


ਗੁਰਮੁਖਿ ਜੀਵਨ ਮੁਕਤੁ ਆਪੁ ਗਵਾਇਆ ॥੩॥

Guramukhi Jeevan Mukatu Aapu Gavaaiaa ||3 ||

Losing his ego, the Guru-orientated Gurmukh has become liberated though still embodied.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੩ ਪੰ. ੬