Daily routine of the Gurmukh
ਗੁਰਮੁਖ ਨਿੱਤ ਕਰਮ

Bhai Gurdas Vaaran

Displaying Vaar 20, Pauri 5 of 21

ਅੰਮ੍ਰਿਤ ਵੇਲੇ ਉਠਿ ਜਾਗਿ ਜਗਾਇਆ।

Anmrit Vaylay Uthhi Jaag Jagaaiaa |

The Guru-orientated gets up early in the morning and makes others also to do so.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੫ ਪੰ. ੧


ਗੁਰਮੁਖਿ ਤੀਰਥ ਨਾਇ ਭਰਮੁ ਗਵਾਇਆ।

Guramukhi Teerathh Naai Bharam Gavaaiaa |

Discarding delusions is equal to bathing at the holy places for him.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੫ ਪੰ. ੨


ਗੁਰਮੁਖਿ ਮੰਤ ਸਮ੍ਹਾਲਿ ਜਾਪੁ ਜਪਾਇਆ।

Guramukhi Mantu Samhaali Japu Japaaiaa |

Gurmukh carefully and attentively recites the moolmantar.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੫ ਪੰ. ੩


ਗੁਰਮੁਖਿ ਨਿਹਚਲੁ ਹੋਇ ਇਕ ਮਨਿ ਧਿਆਇਆ।

Guramukhi Nihachalu Hoi Ik Mani Dhiaaiaa |

The Gurmukh single-mindedly concentrates upon the Lord.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੫ ਪੰ. ੪


ਮਥੈ ਟਿਕਾ ਲਾਲੁ ਨੀਸਾਣੁ ਸੁਹਾਇਆ।

Madai Tikaa Laalu Neesaanu Sahaaiaa |

The red mark of love adorns his forehead.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੫ ਪੰ. ੫


ਪੈਰੀ ਪੈ ਗੁਰ ਸਿਖ ਪੈਰੀ ਪਾਇਆ ॥੫॥

Pairee Pai Gur Sikh Pairee Paaiaa ||5 ||

Falling on the feet of the Sikhs of the Guru and thus through his own humility, he makes others surrender to his feet.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੫ ਪੰ. ੬