The earning of Gurmukh
ਗੁਰਸਿੱਖ ਕਮਾਈ

Bhai Gurdas Vaaran

Displaying Vaar 20, Pauri 6 of 21

ਪੈਰੀ ਪੈ ਗੁਰਸਿਖ ਪੈਰ ਧੁਆਇਆ।

Pairee Pai Gurasikh Pair Dhuaaiaa |

Touching the feet, the Sikhs of the Guru wash their feet.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੬ ਪੰ. ੧


ਅੰਮ੍ਰਿਤਵਾਣੀ ਚਖਿ ਮਨੁ ਵਸਿ ਆਇਆ।

Anmrit Vaanee Chakhi Manu Vasi Aaiaa |

Then they taste the ambrosial word (of Guru) through which the mind is controlled.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੬ ਪੰ. ੨


ਪਾਣੀ ਪਖਾ ਪੀਹਿ ਭਠੁ ਝੁਕਾਇਆ।

Paanee Pakhaa Peehi Bhathhu Jhukaaiaa |

They fetch water, fan the sangat and put wood in the firebox of the kitchen.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੬ ਪੰ. ੩


ਗੁਰਬਾਣੀ ਸੁਣਿ ਸਿਖਿ ਲਿਖਿ ਲਿਖਾਇਆ।

Gurabaanee Suni Sikhi |ikhi |ikhaaiaa |

They listen to, write and make others write the hymns of the Gurus.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੬ ਪੰ. ੪


ਨਾਮੁ ਦਾਨੁ ਇਸਨਾਨੁ ਕਰਮ ਕਮਾਇਆ।

Naamu Daanu Isanaanu Karam Kamaaiaa |

They practice the remembrance of Lords name, charity and ablutions.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੬ ਪੰ. ੫


ਨਿਵ ਚਲਣੁ ਮਿਠ ਬੋਲ ਘਾਲਿ ਖਵਾਇਆ ॥੬॥

Niv Chalanu Mithh Bol Ghaali Khavaaiaa ||6 ||

They walk in humility, speak sweetly, and eat the earning of their own hands.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੬ ਪੰ. ੬