Omens
ਸ਼ਗੁਨਾਂ ਦੇ ਵਿਚਾਰ ਵਿਖੇ

Bhai Gurdas Vaaran

Displaying Vaar 20, Pauri 8 of 21

ਸਜਾ ਖਬਾ ਸਉਣੁ ਮੰਨਿ ਵਸਾਇਆ।

Sajaa Khabaa Saunu N Manni Vasaaiaa |

The Gurmukhs never take to their heart the omen on the right or the left.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੮ ਪੰ. ੧


ਨਾਰਿ ਪੁਰਖ ਨੋ ਵੇਖਿ ਪੈਰੁ ਹਟਾਇਆ।

Naari Purakh No Vaykhi N Pairu Hataaiaa |

They do not retrace their steps while seeing a man or woman.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੮ ਪੰ. ੨


ਭਾਖ ਸੁਭਾਖ ਵੀਚਾਰਿ ਛਿਕ ਮਨਾਇਆ।

Bhaakh Subhaakh Veechaari N Chhik Manaaiaa |

They do not pay attention to the crises of animals or sneezing.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੮ ਪੰ. ੩


ਦੇਵੀ ਦੇਵ ਸੇਵ, ਪੂਜ ਕਰਾਇਆ।

Dayvee Dayv N Sayvi N Pooj Karaaiaa |

Goddess and gods are neither served nor worshipped by them.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੮ ਪੰ. ੪


ਭੰਭਲ ਭੂਸੇ ਖਾਇ ਮਨ ਭਰਮਾਇਆ।

Bhanbhl Bhoosay Khaai N Manu Bharamaaiaa |

By not entangling in deceits, they do not allow their minds to wander.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੮ ਪੰ. ੫


ਗੁਰਸਿਖ ਸਚਾ ਖੇਤੁ ਬੀਜ ਫਲਾਇਆ ॥੮॥

Gurasikh Sachaa Khaytu Beej Falaaiaa ||8 ||

The Gursikhs have sowed the seed of truth in the field of life and have made it fruitful.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੮ ਪੰ. ੬