Holy congregation, abode the truth
ਸੱਚਖੰਡ ਦੇ ਵਿਖੇ

Bhai Gurdas Vaaran

Displaying Vaar 20, Pauri 9 of 21

ਕਿਰਤ ਵਿਰਤਿ ਮਨੁ ਧਰਮੁ ਸਚੁ ਦਿੜਾਇਆ।

Kirati Virati Manu Dharamu Sachu Dirhaaiaa |

For earning livelihood, the Gurmukhs keep in mind, the dharma and always remember the truth.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੯ ਪੰ. ੧


ਸਚੁ ਨਾਉ ਕਰਤਾਰ ਆਪੁ ਉਪਾਇਆ।

Sachu Naau Karataaru Aapu Upaaiaa |

They know that the creator himself has created (and diffused) the truth.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੯ ਪੰ. ੨


ਸਤਿਗੁਰ ਪੁਰਖੁ ਦਇਆਲੁ ਦਇਆ ਕਰਿ ਆਇਆ।

Satigur Purakhu Daiaalu Daiaa Kari Aaiaa |

That true Guru, the supreme one, compassionately has descended on earth.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੯ ਪੰ. ੩


ਨਿਰੰਕਾਰ ਆਕਾਰੁ ਸਬਦੁ ਸੁਣਾਇਆ।

Nirankaar Aakaaru Sabadu Sunaaiaa |

Personifying the formless into the form of Word He has recited it for one and all.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੯ ਪੰ. ੪


ਸਾਧਸੰਗਤਿ ਸਚੁ ਖੰਡ ਥੇਹੁ ਵਸਾਇਆ।

Saadhsangati Sachu Khand Dayhu Vasaaiaa |

The Guru has founded the high mound of the holy congregation known also as the abode of truth.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੯ ਪੰ. ੫


ਸਚਾ ਤਖਤੁ ਬਣਾਇ ਸਲਾਮੁ ਕਰਾਇਆ ॥੯॥

Sachaa Takhatu Banaai Salaamu Karaaiaa ||9 ||

There only establishing the true throne he has made all to bow and salute.

ਵਾਰਾਂ ਭਾਈ ਗੁਰਦਾਸ : ਵਾਰ ੨੦ ਪਉੜੀ ੯ ਪੰ. ੬