Invocation, the praise of the true Guru
ਪਉੜੀ, ਮੰਗਲਾਚਰਨ, ਵਾਹਿਗੁਰੂ, ਗੁਰੂ ਮਹਿੰਮਾ

Bhai Gurdas Vaaran

Displaying Vaar 21, Pauri 1 of 20

ਪਾਤਿਸਾਹਾ ਪਾਤਿਸਾਹੁ ਸਤਿ ਸੁਹਾਣੀਐ।

Paatisaahaa Paatisaahu Sati Suhaaneeai |

The Lord is the emperor of the emperors, the truth and the beautiful

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੧ ਪੰ. ੧


ਵਡਾ ਬੇਪਰਵਾਹੁ ਅੰਤੁ ਜਾਣੀਐ।

Vadaa Baypravaah Antu N Jaaneeai |

He, the great, is nonchalant and his mystery cannot be understood

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੧ ਪੰ. ੨


ਲਉਬਾਲੀ ਦਰਗਾਹ ਆਖਿ ਵਖਾਣੀਐ।

Laubaalee Daragaah Aakhi Vakhaaneeai |

His court is also anxiety free.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੧ ਪੰ. ੩


ਕੁਦਰਤਿ ਅਗਮੁ ਅਥਾਹੁ ਚੋਜ ਵਿਡਾਣੀਐ।

Kudarat Agamu Athhaahu Choj Vidaaneeai |

The feats of His powers are unfathomable and impervious.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੧ ਪੰ. ੪


ਸਚੀ ਸਿਫਤਿ ਸਲਾਹ ਅਕਥ ਕਹਾਣੀਐ।

Sachee Siphati Salaah Akathh Kahaaneeai |

His praise is true and the story of His eulogisation is undescribable.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੧ ਪੰ. ੫


ਸਤਿਗੁਰ ਸਚੇ ਵਾਹੁ ਸਦ ਕੁਰਬਾਣੀਐ ॥੧॥

Satigur Sachay Vaahu Sad Kurabaaneeai ||1 ||

I accept the true Guru wondrous and offer my life (for His truth).

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੧ ਪੰ. ੬