Without loving devotion all else is is futile
ਭਾਉ ਭਗਤਿ ਤੋਂ ਛੁੱਟ ਹੋਰ ਪਰਚੇ

Bhai Gurdas Vaaran

Displaying Vaar 21, Pauri 10 of 20

ਲਖ ਦਾਤੇ ਦਾਤਾਰ ਮੰਗਿ ਮੰਗਿ ਦੇਵਹੀ।

lakh Daaty Daatar Mangi Mangi Dayvahee |

Millions are the generous persons who beg and bestow upon others.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੧੦ ਪੰ. ੧


ਅਉਤਰਿ ਲਖ ਅਵਤਾਰ ਕਾਰ ਕਰੇਵਹੀ।

Autari Lakh Avataar Kaar Karayvahee |

Millions are incarnations (of gods) who having born have performed many acts

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੧੦ ਪੰ. ੨


ਅੰਤੁ ਪਾਰਾਵਾਰੁ ਖੇਵਟ ਖੇਵਹੀ।

Antu N Paaraavaaru Khayvat Khayvahee |

Many boatmen have rowed but none could know the extent and end of the world ocean.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੧੦ ਪੰ. ੩


ਵੀਚਾਰੀ ਵੀਚਾਰਿ ਭੇਤੁ ਦੇਵਹੀ।

Veechaaree Veechaari Bhaytu N Dayvahee |

The thinkers also could know nothing about His mystery.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੧੦ ਪੰ. ੪


ਕਰਤੂਤੀ ਆਚਾਰਿ ਕਰਿ ਜਸੁ ਲੇਵਹੀ।

Karatootee Aachaari Kari Jasu Layvahee |

The thinkers also could know nothing about His mystery.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੧੦ ਪੰ. ੫


ਲਖ ਲਖ ਜੇਵਣਹਾਰ ਜੇਵਣ ਜੇਵਹੀ।

lakh Lakh Jayvanahaar Jayvan Jayvahee |

Millions are eating and feeding others and

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੧੦ ਪੰ. ੬


ਲਖ ਦਰਗਹ ਦਰਬਾਰ ਸੇਵਕ ਸੇਵਹੀ ॥੧੦॥

lakh Daragah Darabaar Sayvak Sayvahee ||10 ||

millions are there who are serving the transcendental Lord and also in the courts of worldly kings.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੧੦ ਪੰ. ੭