Nothing without loving devotion
ਭਾਉ ਭਗਤਿ ਤੋਂ ਛੁੱਟ ਹੋਰ ਪਰਚੇ

Bhai Gurdas Vaaran

Displaying Vaar 21, Pauri 11 of 20

ਸੂਰ ਵੀਰ ਵਰੀਆਮ ਜੋਰੁ ਜਣਾਵਹੀ।

Soor Veer Vareeaam Joru Janaavahee |

The valiant soldiers show their powers

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੧੧ ਪੰ. ੧


ਸੁਣਿ ਸੁਣਿ ਸੁਰਤੇ ਲਖ ਆਖਿ ਸੁਣਾਵਹੀ।

Suni Suni Suratay Lakh Aakhi Sunaavahee |

Millions of the listeners explain His praises.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੧੧ ਪੰ. ੨


ਖੋਜੀ ਖੋਜਨਿ ਖੋਜਿ ਦਹਿਦਿਸਿ ਧਾਵਹੀ।

Khojee Khojani Khoji Dahi Disi Dhaavahee |

Researchers also run in all the ten directions.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੧੧ ਪੰ. ੩


ਚਿਰ ਜੀਵੈ ਲਖ ਹੋਇ ਓੜਕੁ ਪਾਵਹੀ।

Chir Jeevai Lakh Hoi N Aorhaku Paavahee |

Millions of long-lived ones have happened but none could know the mystery of that Lord

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੧੧ ਪੰ. ੪


ਖਰੇ ਸਿਆਣੇ ਹੋਇ ਮਨੁ ਸਮਝਾਵਹੀ।

Kharay Siaanay Hoi N Manu Samajhaavahee |

Even being clever, people do not make their minds understand (the futility of rituals and other allied hypocrisies)

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੧੧ ਪੰ. ੫


ਲਉਬਾਲੀ ਦਰਗਾਹ ਚੋਟਾ ਖਾਵਹੀ ॥੧੧॥

Laubaalee Daragaah Chotaan Khaavahee ||11 ||

and ultimately get punished at the court of the Lord.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੧੧ ਪੰ. ੬