Sufferings of ego and delights of contentment
ਖੁਦੀ ਦੇ ਦੁੱਖ ਸਬਰ ਦੇ ਸੁਖ

Bhai Gurdas Vaaran

Displaying Vaar 21, Pauri 12 of 20

ਹਿਕਮਤਿ ਲਖ ਹਕੀਮ ਚਲਤ ਬਣਾਵਹੀ।

Hikamati Lakh Hakeem Chalat Banaavahee |

Physicians prepare myriads of prescriptions.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੧੨ ਪੰ. ੧


ਆਕਲ ਹੋਇ ਫਹੀਮ ਮਤੇ ਮਤਾਵਹੀ।

Aakal Hoi Faheem Matay Mataavahee |

Millions of people full of wisdom adopt many a resolution.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੧੨ ਪੰ. ੨


ਗਾਫਲ ਹੋਇ ਗਨੀਮ ਵਾਦ ਵਧਾਵਹੀ।

Gaadhl Hoi Ganeem Vaad Vadhavahee |

Many enemies unwittingly go on increasing their enmity.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੧੨ ਪੰ. ੩


ਲੜਿ ਲੜਿ ਕਰਨਿ ਮੁਹੀਮ ਆਪੁ ਗਣਾਵਹੀ।

Larhi Larhi Karani Muheem Aapu Ganaavahee |

They march for fightings and thus show their ego

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੧੨ ਪੰ. ੪


ਹੋਇ ਜਦੀਦ ਕਦੀਮ ਖੁਦੀ ਮਿਟਾਵਹੀ।

Hoi Jadeed Kathheem N Khudee Mitaavahee |

From youth, though, they step in old age yet their egotism is not effaced.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੧੨ ਪੰ. ੫


ਸਾਬਰੁ ਹੋਇ ਹਲੀਮ ਆਪੁ ਗਵਾਵਹੀ ॥੧੨॥

Saabaru Hoi Haleem Aapu Gavaavahee ||12 ||

Only the contented and the humble lose their sense of egocentricity.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੧੨ ਪੰ. ੬