Negation of self conceit is the salvation
ਖ਼ੁਦੀ ਮਿਟੇ ਤਾਂ ਗਤੀ ਹੈ

Bhai Gurdas Vaaran

Displaying Vaar 21, Pauri 13 of 20

ਲਖ ਲਖ ਪੀਰ ਮੁਰੀਦ ਮੇਲ ਮਿਲਾਵਹੀ।

lakh Lakh Peer Mureed Mayl Milaavahee |

Lacs of spiritualists and their disciples assemble.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੧੩ ਪੰ. ੧


ਸੁਹਦੇ ਲਖ ਸਹੀਦ ਜਾਰਤ ਲਾਵਹੀ।

Suhaday Lakh Saheed Jaarat Laavahee |

Myriads of beggers ave pilgrimages at the martyries.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੧੩ ਪੰ. ੨


ਲਖ ਰੋਜੇ ਲਖ ਈਦ ਨਿਵਾਜ ਕਰਾਵਹੀ।

lakh Rojay Lakh Eed Nivaaj Karaavahee |

Millions of people observe fasts (roza) and offer namaz (prayer) of id.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੧੩ ਪੰ. ੩


ਕਰਿ ਕਰਿ ਗੁਫਤ ਸੁਨੀਦ ਮਨ ਪਰਚਾਵਹੀ।

Kari Kari Gudhat Suneed Man Prachaavahee |

Many entice their minds by being busy in questioning and answering.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੧੩ ਪੰ. ੪


ਹੁਜਰੇ ਕੁਲਫ ਕੁਲੀਦ ਜੁਹਦ ਕਮਾਵਹੀ।

Hujaray Kuladh Kaleed Juhad Kamaavahee |

Many are engaged in preparing the key of evotion for opening the lock of mind's temple.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੧੩ ਪੰ. ੫


ਦਰਿ ਦਰਵੇਸ ਰਸੀਦ ਆਪੁ ਜਣਾਵਹੀ ॥੧੩॥

Dari Daravays Raseed N Aapu Janaavahee ||13 ||

But those Who by becoming dervish at the door of Lord have become acceptable, never show their individuality.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੧੩ ਪੰ. ੬