Ugly are the people indulged in delusion
ਦੁਨੀਆਦਾਰ ਡਰਾਵਨੇ ਹਨ

Bhai Gurdas Vaaran

Displaying Vaar 21, Pauri 14 of 20

ਉਚੇ ਮਹਲ ਉਸਾਰਿ ਵਿਛਾਇ ਵਿਛਾਵਣੇ।

Uchay Mahal Usaari Vichhaai Vichhaavanay |

Tall palaces are erected and carpets are spread therein,

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੧੪ ਪੰ. ੧


ਵਡੇ ਦੁਨੀਆਦਾਰ ਨਾਉ ਗਣਾਵਣੇ।

Vaday Duneeaadaar Naau Ganaavanay |

to get counted amongst, the high-ups.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੧੪ ਪੰ. ੨


ਕਰਿ ਗੜ ਕੋਟ ਹਜਾਰ ਰਾਜ ਕਮਾਵਣੇ।

Kari Garh Kot Hajaar Raaj Kamaavanay |

Constructing thousands of forts people rule over them

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੧੪ ਪੰ. ੩


ਲਖ ਲਖ ਮਨਸਬਦਾਰ ਵਜਹ ਵਧਾਵਣੇ।

lakh Lakh Manasabadaar Vajah Vadhavanay |

and millions of officers sing panegyrics in the honour of their rulers.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੧੪ ਪੰ. ੪


ਪੂਰ ਭਰੇ ਅਹੰਕਾਰ ਆਵਨ ਜਾਵਣੇ।

Poor Bharay Ahankaar Aavan Jaavanay |

Such people full of their self-esteems go on transmigrating from

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੧੪ ਪੰ. ੫


ਤਿਤੁ ਸਚੇ ਦਰਬਾਰ ਖਰੇ ਡਰਾਵਣੇ ॥੧੪॥

Titu Sachay Darabaar Kharay Daraavanay ||14 ||

and to this world and look uglier in the true court of the Lord.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੧੪ ਪੰ. ੬