Man of the Lord's court is the highest
ਬੰਦਾ ਸਭ ਤੋਂ ਉੱਚਾ ਹੈ

Bhai Gurdas Vaaran

Displaying Vaar 21, Pauri 16 of 20

ਪੋਪਲੀਆ ਭਰਨਾਲਿ ਲਖ ਤਰੰਦੀਆ।

Popaleeaan Bharanali Lakh Tarandeeaan |

Millions of leather bags (boats) go on floating on water

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੧੬ ਪੰ. ੧


ਓੜਕ ਓੜਕ ਭਾਲਿ ਸੁਧਿ ਲਹੰਦੀਆ।

Aorhak Aorhak Bhaali Sudhi N Lahandeeaan |

but even searching the vast ocean they do not find possible to know the ends of the ocean.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੧੬ ਪੰ. ੨


ਅਨਲ ਮਨਲ ਕਰਿ ਖਿਆਲ ਉਮਗਿ ਉਡੰਦੀਆਂ।

Anal Manal Kari Khiaal Umagi Udandeeaan |

The lines of anil birds fly high to know about the sky but their jumps and

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੧੬ ਪੰ. ੩


ਉਛਲਿ ਕਰਨਿ ਉਛਾਲ ਉਭਿ ਚੜ੍ਹੰਦੀਆ।

Uchhali Karani Uchhaal N Ubhi Charhhandeeaan |

upward flights do not take them to the highest borders of sky.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੧੬ ਪੰ. ੪


ਲਖ ਅਗਾਸ ਪਤਾਲ ਕਰਿ ਮੁਹਛੰਦੀਆਂ।

lakh Agaas Pataal Kari Muhachhandeeaan |

Millions of skies and nether worlds (and their inhabitants) are beggars before Him and

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੧੬ ਪੰ. ੫


ਦਰਗਹ ਇਕ ਰਵਾਲ ਬੰਦੇ ਬੰਦੀਆ ॥੧੬॥

Daragah Ik Ravaal Banday Bandeeaan ||16 ||

before the servants of God's court are nothing more than a particle of dust.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੧੬ ਪੰ. ੬