Creation of the wondrous Lord Vahiguru
ਈਸ਼੍ਵਰੀ ਸ਼ਕਤੀ

Bhai Gurdas Vaaran

Displaying Vaar 21, Pauri 17 of 20

ਤ੍ਰ੍ਰੈ ਗੁਣ ਮਾਇਆ ਖੇਲੁ ਕਰਿ ਦੇਖਾਲਿਆ।

Trai Gun Maaiaa Khaylu Kari Daykhaaliaa |

The Lord has produced this world as the play of the three dimensional maya.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੧੭ ਪੰ. ੧


ਖਾਣੀ ਬਾਣੀ ਚਾਰਿ ਚਲਤੁ ਉਠਾਲਿਆ।

Khaanee Baanee Chaari Chalatu Uthhaaliaa |

He has accomplished the feat of (the creation of) four life mines (egg, foetus, sweat, vegetation) and four speeches (pars, pasyanti, madhyama and vaikhar).

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੧੭ ਪੰ. ੨


ਪੰਜ ਤਤ ਉਤਪਤਿ ਬੰਧਿ ਬਹਾਲਿਆ।

Panji Tat Utapati Bandhi Bahaaliaa |

Creating from the five elements he bound them all in a divine law.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੧੭ ਪੰ. ੩


ਛਿਅ ਰੁਤਿ ਬਾਰਹ ਮਾਹ ਸਿਰਜਿ ਸਮ੍ਹਾਲਿਆ।

Chhia Ruti Baarah Maah Siraji Samhaaliaa |

He created and sustained the six seasons and the twelve months.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੧੭ ਪੰ. ੪


ਅਹਿਨਿਸਿ ਸੂਰਜ ਚੰਦੁ ਦੀਵੇ ਬਾਲਿਆ।

Ahinisi Sooraj Chandu Deevay Baaliaa |

For day and night He lit the sun and the moon as lamps.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੧੭ ਪੰ. ੫


ਇਕ ਕਵਾਉ ਪਸਾਉ ਨਦਰਿ ਨਿਹਾਲਿਆ ॥੧੭॥

Iku Kavaau Pasaau Nadari Nihaaliaa ||17 ||

With one vibrational throb he expanded the whole creation and delighted it through his graceful glance.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੧੭ ਪੰ. ੬