He is detached
ਆਪ ਅਲੇਪ ਹੈ

Bhai Gurdas Vaaran

Displaying Vaar 21, Pauri 18 of 20

ਕੁਦਰਤਿ ਇਕੁ ਕਵਾਉ ਥਾਪ ਉਥਾਪਦਾ।

Kudarati Iku Kavaau Daap Udaapadaa |

With one word (sound) the Lord creates the universe and destroyes it.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੧੮ ਪੰ. ੧


ਤਿਦੂੰ ਲਖ ਦਰੀਆਉ ਓੜਕੁ ਜਾਪਦਾ।

Tidoo Lakh Dareeaau N Aorhaku Jaapadaa |

From that very Lord myriads of life streams have emerged and there is no end to them.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੧੮ ਪੰ. ੨


ਲਖ ਬ੍ਰਹਮੰਡ ਸਮਾਉ ਲਹਰਿ ਵਿਆਪਦਾ।

lakh Brahamand Samaau N Lahari Viaapadaa |

Millions of universes subsume in Him but He is uninfluenced by any of them.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੧੮ ਪੰ. ੩


ਕਰਿ ਕਰਿ ਵੇਖੈ ਚਾਉ ਲਖ ਪਰਤਾਪਦਾ।

Kari Kari Vaykhai Chaau Lakh Prataapadaa |

He sees His own activities with great enthusiasm and makes many a man glorious

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੧੮ ਪੰ. ੪


ਕਉਣ ਕਰੈ ਅਰਥਾਉ ਵਰ ਸਰਾਪ ਦਾ।

Kaunu Karai Aradaau Var N Saraap Daa |

Who can decode the mystery and meaning of the principle of His boons and curses?

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੧੮ ਪੰ. ੫


ਲਹੈ ਪਛੋਤਾਉ ਪੁੰਨ ਪਾਪ ਦਾ ॥੧੮॥

Lahai N Pachhotaau Punnu N Paap Daa ||18 ||

He accepts not only the (mental) repentance of sins and virtues (and accepts the good deeds).

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੧੮ ਪੰ. ੬