The creator and His creation are infinite
ਕੁਦਰਤ ਤੇ ਕਾਦਰ ਬੇਅੰਤ ਅਸਗਾਹ ਹੈ

Bhai Gurdas Vaaran

Displaying Vaar 21, Pauri 19 of 20

ਕੁਦਰਤਿ ਅਗਮੁ ਅਥਾਹੁ ਅੰਤੁ ਪਾਈਐ।

Kudarati Agamu Athhaahu Antu N Paaeeai |

Creation, the power of the Lord is unrpproachable and unfathomable.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੧੯ ਪੰ. ੧


ਕਾਦਰੁ ਬੇਪਰਵਾਹ ਕਿਨ ਪਰਚਾਈਐ।

Kaadaru Baypravaahu Kin Prachaaeeai |

Nobody can know its extent. That creator is without any anxiety;how could He be persuaded and amused.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੧੯ ਪੰ. ੨


ਕੇਵਡੁ ਹੈ ਦਰਗਾਹ ਆਖਿ ਸੁਣਾਈਐ।

Kayvadu Hai Daragaah Aakhi Sunaaeeai |

How the majesty of His court could be described.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੧੯ ਪੰ. ੩


ਕੋਇ ਦਸੈ ਰਾਹੁ ਕਿਤੁ ਬਿਧਿ ਜਾਈਐ।

Koi N Dasai Raahu Kitu Bidhi Jaaeeai |

None is there to tell the way and means leading to Him.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੧੯ ਪੰ. ੪


ਕੇਵਡੁ ਸਿਫਤਿ ਸਲਾਹ ਕਿਉ ਕਰਿ ਧਿਆਈਐ।

Kayvadu Siphati Salaah Kiu Kari Dhiaaeeai |

This is also incomprehensible that how infinite are his eulogies and how should He be concentrated upon.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੧੯ ਪੰ. ੫


ਅਬਿਗਤਿ ਗਤਿ ਅਸਗਾਹੁ ਅਲਖੁ ਲਖਾਈਐ ॥੧੯॥

Abigati Gati Asagaahu N Alakhu Lakhaaeeai ||19 ||

The dynamics of the Lord is unmanifest, deep and unfathomable; it cannot be known.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੧੯ ਪੰ. ੬