Grandeur of the Primeval Lord
ਆਦਿ ਪੁਰਖ ਮਹਿਂਮਾ

Bhai Gurdas Vaaran

Displaying Vaar 21, Pauri 2 of 20

ਬ੍ਰਹਮੇ ਬਿਸਨ ਮਹੇਸ ਲਖ ਧਿਆਇਦੇ।

Brahamay Bisan Mahays Lakh Dhiaaiday |

Millions of Brahmas, Visnus and Mahegas adore the Lord.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੨ ਪੰ. ੧


ਨਾਰਦ ਸਾਰਦ ਸੇਸ ਕੀਰਤਿ ਗਾਇਦੇ।

Naarathh Saarathh Says Keerati Gaaiday |

Narad, Saran and Sesanag eulogise Him.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੨ ਪੰ. ੨


ਗਣ ਗੰਧਰਬ ਗਣੇਸ ਨਾਦ ਵਜਾਇਦੇ।

Gan Gandhrab Ganays Naathh Vajaaiday |

The gams, gandharvas and Gana et al. play instruments (for Him).

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੨ ਪੰ. ੩


ਛਿਅ ਦਰਸਨ ਕਰਿ ਵੇਸ ਸਾਂਗ ਬਣਾਇਦੇ।

Chhia Darasan Kari Vays Saang Banaaiday |

The six philosophies also propound different garbs (for reaching Him).

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੨ ਪੰ. ੪


ਗੁਰ ਚੇਲੇ ਉਪਦੇਸ ਕਰਮ ਕਮਾਇਦੇ।

Gur Chaylay Upadays Karam Kamaaiday |

The gurus sermonize the disciples and the disciples act accordingly.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੨ ਪੰ. ੫


ਆਦਿ ਪੁਰਖੁ ਆਦੇਸੁ ਪਾਰ ਪਾਇਦੇ ॥੨॥

Aadi Purakhu Aadaysu Paaru N Paaiday ||2 ||

Salute to the primeval Lord who is unfathomable.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੨ ਪੰ. ੬