Only grace of the lord desired
ਗੁਰ ਪ੍ਰਸਾਦਿ

Bhai Gurdas Vaaran

Displaying Vaar 21, Pauri 20 of 20

ਆਦਿ ਪੁਰਖੁ ਪਰਮਾਦਿ ਅਚਰਜੁ ਆਖੀਐ।

Aadi Purakhu Pramaathhi Acharaju Aakheeai |

The primeval Lord is said to be the supreme wonder.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੨੦ ਪੰ. ੧


ਆਦਿ ਅਨੀਲੁ ਅਨਾਦਿ ਸਬਦੁ ਸਾਖੀਐ।

Aadi Aneelu Anaathhi Sabadu N Saakheeai |

The words also fail to tell about the beginning of that beginningless.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੨੦ ਪੰ. ੨


ਵਰਤੈ ਆਦਿ ਜੁਗਾਦਿ ਗਲੀ ਗਾਖੀਐ।

Varatai Aadi Jugaathhi N Galee Gaakheeai |

He operates in the time and even before the time primordial and mere discussions cannot explain Him.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੨੦ ਪੰ. ੩


ਭਗਤਿ ਵਛਲੁ ਅਛਲਾਦਿ ਸਹਜਿ ਸੁਭਾਖੀਐ।

Bhagati Vachhalu Achhalaathhi Sahaji Subhaakheeai |

He, the protector and lover of the devotees is undeceivable known by the name of the equipoise.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੨੦ ਪੰ. ੪


ਉਨਮਨਿ ਅਨਹਦਿ ਨਾਦਿ ਲਿਵ ਅਭਿਲਾਖੀਐ।

Unamani Anahadi Naathhiliv Abhilaakheeai |

The desire of the consciousness is to remain merged in His unstruck melody heard in the trance.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੨੦ ਪੰ. ੫


ਵਿਸਮਾਦੈ ਵਿਸਮਾਦ ਪੂਰਨ ਪਾਖੀਐ।

Visamaadai Visamaad Pooran Paakheeai |

He, being full of all dimensions, is the wonder of the wonders.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੨੦ ਪੰ. ੬


ਪੂਰੈ ਗੁਰ ਪਰਸਾਦਿ ਕੇਵਲ ਕਾਖੀਐ ॥੨੦॥੨੧॥

Poorai Gur Prasaathhi Kayval Kaakheeai ||20 ||21 ||ikeeha ||

Now the only desire remains that the grace of the perfect Guru be with me (so that I may realise the Lord).

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੨੦ ਪੰ. ੭