Grandeur of the Primeval Lord
ਆਦਿ ਪੁਰਖ ਮਹਿਮਾ

Bhai Gurdas Vaaran

Displaying Vaar 21, Pauri 3 of 20

ਪੀਰ ਪੈਕੰਬਰ ਹੋਇ ਕਰਦੇ ਬੰਦਗੀ।

Peer Paikanbar Hoi Karaday Bandagee |

The pirs and paigambars (messengers of Lord) worship Him.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੩ ਪੰ. ੧


ਸੇਖ ਮਸਾਇਕ ਹੋਇ ਕਰਿ ਮੁਹਛੰਦਗੀ।

Saykh Masaaik Hoi Kari Muhachhandagee |

The shaikhs and many other worshippers remain in His shelter.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੩ ਪੰ. ੨


ਗਉਸ ਕੁਤਬ ਕਈ ਲੋਇ ਦਰ ਬਖਸੰਦਗੀ।

Gaus Kutab Kaee |oi Dar Bakhasandagee |

The gaues and qutabs (spiritualists of Islam) of many places beg for His grace at His door.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੩ ਪੰ. ੩


ਦਰ ਦਰਵੇਸ ਖਲੋਇ ਮਸਤ ਮਸੰਦਗੀ।

Dar Daravays Khaloi Masat Masandagee |

Dervishs in their trance stand at His gate to receive (alms from Him)

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੩ ਪੰ. ੪


ਵਲੀ ਉਲਹ ਸੁਣਿ ਸੋਇ ਕਰਨਿ ਪਸੰਦਗੀ।

Valeeulah Suni Soi Karani Pasandagee |

Listening to the praises of that Lord many walls also love Him.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੩ ਪੰ. ੫


ਦਰਗਹ ਵਿਰਲਾ ਕੋਇ ਬਖਤ ਬਲੰਦਗੀ ॥੩।

Daragah Viralaa Koi Bakhat Biladagee ||3 ||

A rare person of high fortune reaches His court.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੩ ਪੰ. ੬