People know not the works of creator
ਕਾਦਰ ਨੂੰ ਕੀਤੇ ਨਹੀਂ ਜਾਣਦੇ

Bhai Gurdas Vaaran

Displaying Vaar 21, Pauri 4 of 20

ਸੁਣਿ ਆਖਾਣਿ ਵਖਾਣੁ ਆਖਿ ਵਖਾਣਿਆ।

Suni Aakhaani Vakhaanu Aakhi Vakhaaniaa |

People go on explaining disconnected rumours

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੪ ਪੰ. ੧


ਹਿੰਦੂ ਮੁਸਲਮਾਣੁ ਸਚੁ ਸਿਞਾਣਿਆ।

Hindoo Musalamaanu N Sachu Siaaniaa |

but none of the Hindus and Muslims has identified the truth.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੪ ਪੰ. ੨


ਦਰਗਹ ਪਤਿ ਪਰਵਾਣੁ ਮਾਣੁ ਨਿਮਾਣਿਆ।

Daragah Pati Pravaanu Maanu Nimaaniaa |

Only an humble person is accepted respectfully in the court of the Lord.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੪ ਪੰ. ੩


ਵੇਦ ਕਤੇਬ ਕੁਰਾਣੁ ਅਖਰੁ ਜਾਣਿਆ।

Vayd Katayb Kuraanu N Akhar Jaaniaa |

The Vedas, katebas and the 'Qur'an (i.e. all the scriptures of world) also know not even a single word about Him.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੪ ਪੰ. ੪


ਦੀਨ ਦੁਨੀ ਹੈਰਾਣੁ ਚੋਜ ਵਿਡਾਣਿਆ।

Deen Dunee Hairaanu Choj Vidaaniaa |

The whole world is wonder-struck to see his wondrous deeds.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੪ ਪੰ. ੫


ਕਾਦਰ ਨੋ ਕੁਰਬਾਣੁ ਕੁਦਰਤਿ ਮਾਣਿਆ ॥੪॥

Kaadar No Kurabaanu Kudarati Maaniaa ||4 ||

I am sacrifice unto that creator who Himself is the basic grandeur of His creation.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੪ ਪੰ. ੬