Pleasure seekers are away from His abode
ਰਸਾਂ ਦੇ ਪ੍ਯਾਰੇ ਮਹਲ ਤੋਂ ਦੂਰ ਹਨ

Bhai Gurdas Vaaran

Displaying Vaar 21, Pauri 5 of 20

ਲਖ ਲਖ ਰੂਪ ਸਰੂਪ ਅਨੂਪ ਸਿਧਾਵਹੀ।

lakh Lakh Roop Saroop Anoop Sidhaavahee |

Millions of beauteous persons come to and go from this world

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੫ ਪੰ. ੧


ਰੰਗ ਬਿਰੰਗ ਸੁਰੰਗ ਤਰੰਗ ਬਣਾਵਹੀ।

Rang Birang Surang Tarang Banaavahee |

Millions of beauteous persons come to and go from this world and perform variegated activities.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੫ ਪੰ. ੨


ਰਾਗ ਨਾਦ ਵਿਸਮਾਦ ਗੁਣ ਨਿਧਿ ਗਾਵਹੀ।

Raag Naathh Visamaad Gun Nidhi Gaavahee |

The rags (melodies) and nods (sounds) also being wonder-struck eulogise that ocean of attributes (the Lord).

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੫ ਪੰ. ੩


ਰਸ ਕਸ ਲਖ ਸੁਆਦ ਚਖਿ ਚਖਾਵਹੀ।

Ras Kas Lakh Suaad Chakhi Chakhaavahee |

Millions taste and make others taste the edibles and inedibles.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੫ ਪੰ. ੪


ਗੰਧ ਸੁਗੰਧ ਕਰੋੜਿ ਮਹ ਮਹਕਾਵਹੀ।

Gandh Sugandh Karorhi Mahi Mahakaavaee |

Crores of people manage to make others enjoy the fragrance and varied smells.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੫ ਪੰ. ੫


ਗੈਰ ਮਹਲਿ ਸੁਲਤਾਨ ਮਹਲ ਪਾਵਹੀ ॥੫॥

Gair Mahali Sulataan Mahalu N Paavahee ||5 ||

But those who consider the Lord of this (body) mansion as an alien, they all cannot attain His mansion.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੫ ਪੰ. ੬