Duality and unity
ਦ੍ਵੰਦ ਤੇ ਏਕਤਾ

Bhai Gurdas Vaaran

Displaying Vaar 21, Pauri 6 of 20

ਸਿਵ ਸਕਤੀ ਦਾ ਮੇਲੁ ਦੁਬਿਧਾ ਹੋਵਈ।

Siv Sakatee Daa Maylu Dubidhaa Hovaee |

The confluence of Siva and the Sakti is the root cause of this creation full of duality.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੬ ਪੰ. ੧


ਤ੍ਰੈਗੁਣ ਮਾਇਆ ਖੇਲੁ ਭਰਿ ਭਰਿ ਧੋਵਈ।

Trai Gun Maaiaa Khaylu Bhari Bhari Dhovaee |

The maya with her three gunas (qualities – rajas, tamas and salty) plays her games and sometimes fills the man (with hopes and desires) and at another time empties him totally frustrating his plans.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੬ ਪੰ. ੨


ਚਾਰਿ ਪਦਾਰਥ ਭੇਲੁ ਹਾਰੁ ਪਰੋਵਈ।

Chaari Padaarathh Bhaylu Haar Parovaee |

Maya deludes people through the cyclic garlands of dharma, arth, cam and mokc (four supposed ideals of life) offered by her to man.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੬ ਪੰ. ੩


ਪੰਜਿ ਤਤ ਪਰਵੇਲ ਅੰਤਿ ਵਿਗੋਵਈ।

Panji Tat Pravayl Anti Vigovaee |

But man, the sum total of five elements, perishes ultimately.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੬ ਪੰ. ੪


ਛਿਅ ਰੁਤਿ ਬਾਰਹ ਮਾਹ ਹਸਿ ਹਸਿ ਰੋਵਈ।

Chhia Ruti Baarah Maah Hasi Hasi Rovaee |

The jiv (creature), laughs, weeps and wails during all the six seasons and twelve months of his life

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੬ ਪੰ. ੫


ਰਿਧਿ ਸਿਧਿ ਨਵ ਨਿਧਿ ਨੀਦ ਸੋਵਈ ॥੬॥

Ridhi Sidhi Navanidhi Need N Sovaee ||6 ||

and imbued with the pleasures of the miraculous powers (given him by the Lord) never attains peace and equipoise.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੬ ਪੰ. ੬