With loving devotion, all is futile
ਭਾਉ ਭਗਤਿ ਤੋਂ ਬਿਨਾਂ ਪਰਚੇ

Bhai Gurdas Vaaran

Displaying Vaar 21, Pauri 8 of 20

ਲਖ ਪੀਰ ਪਤਿਸਾਹ ਪਰਚੇ ਲਾਵਹੀ।

lakh Peer Patisaah Prachay Laavahee |

Millions of spiritualists and emperors confuse the public.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੮ ਪੰ. ੧


ਜੋਗ ਭੋਗ ਲਖ ਰਾਹ ਸੰਗਿ ਚਲਾਵਹੀ।

Jog Bhog Lakh Raah Sangi Chalaavahee |

Millions adopt yoga and bhog (enjoyment) simultaneously

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੮ ਪੰ. ੨


ਦੀਨ ਦੁਨੀ ਅਸਗਾਹ ਹਾਥ ਪਾਵਹੀ।

Deen Dunee Asagaah Haathhi N Paavahee |

but they cannot fathom the divine who is beyond all the religions and the world.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੮ ਪੰ. ੩


ਕਟਕ ਮੁਰੀਦ ਪਨਾਹ ਸੇਵ ਕਮਾਵਹੀ।

Katak Mureed Panaah Sayv Kamaavahee |

Myriads of servants serve him

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੮ ਪੰ. ੪


ਅੰਤੁ ਸਿਫਤਿ ਸਲਾਹ ਆਖਿ ਸੁਣਾਵਹੀ।

Antu N Siphati Salaah Aakhi Sunaavahee |

but their praises and eulogies cannot know his extent.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੮ ਪੰ. ੫


ਲਉਬਾਲੀ ਦਰਗਾਹ ਖੜੇ ਧਿਆਵਹੀ ॥੮॥

Laubaalee Daragaah Kharhay Dhiaavahee ||8 ||

All standing at His court adore that anxiety-free Lord.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੮ ਪੰ. ੬