With loving devotion, all is futile
ਭਾਉ ਭਗਤਿ ਤੋਂ ਬਿਨਾਂ ਪਰਚੇ

Bhai Gurdas Vaaran

Displaying Vaar 21, Pauri 9 of 20

ਲਖ ਸਾਹਿਬਿ ਸਿਰਦਾਰ ਆਵਣ ਜਾਵਣੇ।

lakh Saahibi Siradaar Aavan Jaavanay |

Many masters and leaders come and go.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੯ ਪੰ. ੧


ਲਖ ਵਡੇ ਦਰਬਾਰ ਬਣਤ ਬਣਾਵਣੇ।

lakh Vaday Darabaar Banat Banaavanay |

Many majestic courts exist and their stores are so full of wealth

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੯ ਪੰ. ੨


ਦਰਬ ਭਰੇ ਭੰਡਾਰ ਗਣਤ ਗਣਾਵਣੇ।

Darab Bharay Bhandaar Ganat Ganaavanay |

that continuous counting goes on there (to avoid any deficiency).

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੯ ਪੰ. ੩


ਪਰਵਾਰੈ ਸਾਧਾਰ ਬਿਰਦ ਸਦਾਵਣੇ।

Pravaarai Saadhar Birad Sadaavanay |

Many becoming helping hand to many families are sticking to their words and protect their reputation.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੯ ਪੰ. ੪


ਲੋਭ ਮੋਹ ਅਹੰਕਾਰ ਧੋਹ ਕਮਾਵਣੇ।

Lobh Moh Ahankaar Dhoh Kamaavanay |

Many, controlled by greed, infatuation and ego, go on swindling and cheating.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੯ ਪੰ. ੫


ਕਰਦੇ ਚਾਰੁ ਵੀਚਾਰਿ ਦਹਦਿਸਿ ਧਾਵਣੇ।

Karaday Chaaru Veechaari Dah Disi Dhaavanay |

Many are there who talking and discoursing sweetly wander in all the ten directions.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੯ ਪੰ. ੬


ਲਖ ਲਖ ਬੁਜਰਕਵਾਰ ਮਨ ਪਰਚਾਵਣੇ ॥੯॥

lakh Lakh Bujarakavaar Man Prachaavanay ||9 ||

Millions are old people who are still swinging their mind in the hopes and desires.

ਵਾਰਾਂ ਭਾਈ ਗੁਰਦਾਸ : ਵਾਰ ੨੧ ਪਉੜੀ ੯ ਪੰ. ੭