In praise of Divinity and divine creation
ਮੰਗਲਾਚਰਣ। ਈਸ਼ੁਰੀ ਰਚਨਾ

Bhai Gurdas Vaaran

Displaying Vaar 22, Pauri 1 of 21

ਸਤਿਗੁਰ ਪ੍ਰਸਾਦਿ

Ikonkaar Satigur Prasaadi ||

One Oankar,the primal energy, realized through the grace of divine preceptor


ਨਿਰਾਧਾਰ ਨਿਰੰਕਾਰ ਅਲਖੁ ਲਖਾਇਆ।

Niraadhar Nirankaaru N Alakhu Lakh Aaiaa |

The formless Lord who is without any anchor and is imperceptible, has not made himself fully known to anyone.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧ ਪੰ. ੧


ਹੋਆ ਏਕੰਕਾਰ ਆਪੁ ਉਪਾਇਆ।

Hoaa Aykankaaru Aapu Upaaiaa |

From unembodiment He assumed the form by himself and becoming Oankar

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧ ਪੰ. ੨


ਓਅੰਕਾਰ ਅਕਾਰੁ ਚਲਿਤੁ ਰਚਾਇਆ।

Aoankaari Akaaru Chalitu Rachaaiaa |

He created infinite wondrous forms.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧ ਪੰ. ੩


ਸਚੁ ਨਾਉ ਕਰਤਾਰ ਬਿਰਦੁ ਸਦਾਇਆ।

Sachu Naau Karataaru Biradu Sadaaiaa |

In the form of the true name (ndm) and becoming the creator, He came to be known as the protector of His own reputation.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧ ਪੰ. ੪


ਸਚਾ ਪਰਵਦਗਾਰੁ ਤ੍ਰੈਗੁਣ ਮਾਇਆ।

Sachaa Pravadagaaru Trai Gun Maaiaa |

Through three dimensional maya He nourishes one and all.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧ ਪੰ. ੫


ਸਿਰਠੀ ਸਿਰਜਣਹਾਰ ਲੇਖੁ ਲਿਖਾਇਆ।

Sirathhee Sirajanahaaru Laykhu |ikhaaiaa |

He is the creator of the cosmos and prescribes its destiny.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧ ਪੰ. ੬


ਸਭਸੈ ਦੇ ਆਧਾਰੁ ਤੋਲਿ ਤੁਲਾਇਆ।

Sabhasai Day Aadharu N Toli Tulaaiaa |

He is the basis of all, the incomparable One.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧ ਪੰ. ੭


ਲਿਖਿਆ ਥਿਤਿ ਵਾਰੁ ਮਾਹੁ ਜਣਾਇਆ।

lakh Iaa Diti N Vaaru N Maahu Janaaiaa |

None has ever disclosed the date, the day and month (of creation).

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧ ਪੰ. ੮


ਵੇਦ ਕਤੇਬ ਵੀਚਾਰ ਆਖਿ ਸੁਣਾਇਆ ॥੧॥

Vayd Katayb Veechaaru N Aakhi Sunaaiaa ||1 ||

Even the Vedas and other scriptures could not fully explain His thoughts.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧ ਪੰ. ੯