Virtues of the gurmukhs and the glory of the dust
ਗੁਰਮੁਖਾਂ ਦੇ ਲੱਛਣ ਤੇ ਧੂੜ ਦਾ ਪ੍ਰਤਾਪ

Bhai Gurdas Vaaran

Displaying Vaar 22, Pauri 14 of 21

ਇਕੁ ਕਵਾਉ ਅਤੋਲੁ ਕੁਦਰਤਿ ਜਾਣੀਐ।

Iku Kavaau Atolu Kudarati Jaaneeai |

The power of the one vibration of the Lord transcends all limits.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧੪ ਪੰ. ੧


ਓਅੰਕਾਰ ਅਬੋਲੁ ਚੋਜ ਵਿਡਾਣੀਐ।

Aoankaaru Abolu Choj Vidaaneeai |

The wonder and power of Oankft is indescribable.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧੪ ਪੰ. ੨


ਲਖ ਦਰੀਆਉ ਅਲੋਲੁ ਪਾਣੀ ਆਣੀਐ।

lakh Dareeaav Alolu Paanee Aaneeai |

It is with His support that millions of rivers carrying life water go on flowing.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧੪ ਪੰ. ੩


ਹੀਰੇ ਲਾਲ ਅਮੋਲੁ ਗੁਰਸਿਖ ਜਾਣੀਐ।

Heeray Laal Amolu Gurasikh Jaaneeai |

In His creation, the gurmukhs are known as invaluable diamonds and rubies

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧੪ ਪੰ. ੪


ਗੁਰਮਤਿ ਅਚਲ ਅਡੋਲ ਪਤਿ ਪਰਵਾਣੀਐ।

Guramati Achal Adol Pati Pravaaneeai |

and they remain steadfast in gurmati and are accepted with honour in the court of the Lord.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧੪ ਪੰ. ੫


ਗੁਰਮੁਖਿ ਪੰਥ ਨਿਰੋਲੁ ਸਚੁ ਸੁਹਾਣੀਐ।

Guramukhi Panthhu Nirolu Sachu Suhaaneeai |

The path of the gurmukhs is straight and clear and they reflect the truth.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧੪ ਪੰ. ੬


ਸਾਇਰ ਲਖ ਢੰਢੋਲ ਸਬਦੁ ਨੀਸਾਣੀਐ।

Saair Lakh Ddhanddhol Sabadu Neesaaneeai |

Myriad poets desire to know the mystery of His Word.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧੪ ਪੰ. ੭


ਚਰਣ ਕਵਲ ਰਜ ਘੋਲਿ ਅੰਮ੍ਰਿਤ ਵਾਣੀਐ।

Charan Kaval Raj Gholi Anmrit Vaaneeai |

The gurmukhs have quaffed the dust of the feet of Gum like amrit.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧੪ ਪੰ. ੮


ਗੁਰਮੁਖਿ ਪੀਤਾ ਰਜ ਅਕਥ ਕਹਾਣੀਐ ॥੧੪॥

Guramukhi Peetaa Raji Akathh Kahaaneeai ||14 ||

This tale is also ineffable.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧੪ ਪੰ. ੯