Waheguru, the wondrous Lord is ineffable
ਅਕੱਥ ਹੈ ਵਾਹਿਗੁਰੂ

Bhai Gurdas Vaaran

Displaying Vaar 22, Pauri 15 of 21

ਕਾਦਰ ਨੋ ਕੁਰਬਾਣੁ ਕੀਮ ਜਾਣੀਐ।

Kaadaru No Kurabaanu Keem N Jaaneeai |

I am sacrifice unto that creator whose value cannot be estimated.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧੫ ਪੰ. ੧


ਕੇਵਡੁ ਵਡਾ ਹਾਣੁ ਆਖਿ ਵਖਾਣੀਐ।

Kayvadu Vadaa Haanu Aakhi Vakhaaneeai |

How could anybody tell how old is He?

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧੫ ਪੰ. ੨


ਕੇਵਡੁ ਆਖਾ ਤਾਣੁ ਮਾਣੁ ਨਿਮਾਣੀਐ।

Kayvadu Aakhaa Taanu Maanu Nimaaneeai |

What could I tell about the powers of theLord who enhances the honour of the humble ones.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧੫ ਪੰ. ੩


ਲਖ ਜਿਮੀ ਅਸਮਾਣ ਤਿਲੁ ਤੁਲਾਣੀਐ।

lakh Jimee Asamaanu Tilu N Tulaaneeai |

Myriads of earths and skies are not equal to an iota of His.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧੫ ਪੰ. ੪


ਕੁਦਰਤਿ ਲਖ ਜਹਾਨੁ ਹੋਇ ਹੈਰਾਣੀਐ।

Kudarati Lakh Jahaanu Hoi Hairaaneeai |

Millions of universes are wonderstruck to see His power.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧੫ ਪੰ. ੫


ਸੁਲਤਾਨਾ ਸੁਲਤਾਨ ਹੁਕਮੁ ਨੀਸਾਣੀਐ।

Sulataanaa Sulataan Hukamu Neesaaneeai |

He is king of the kings and His ordinance is obvious.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧੫ ਪੰ. ੬


ਲਖ ਸਾਇਰ ਨੈਸਾਣ ਬੂੰਦ ਸਮਾਣੀਐ।

lakh Saair Naisaan Boond Samaaneeai |

Millions of oceans subsume in His one drop.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧੫ ਪੰ. ੭


ਕੂੜ ਅਖਾਣ ਵਖਾਣ ਅਕਥ ਕਹਾਣੀਐ ॥੧੫॥

Koorh Akhaan Vakhaan Akathh Kahaaneeai ||15 ||

Explanations and elaborations pertaining to Him are incomplete (and fake) because His story is ineffable.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧੫ ਪੰ. ੮