Glory of the true Guru
ਸਤਿਗੁਰ ਮਹਿਮਾ

Bhai Gurdas Vaaran

Displaying Vaar 22, Pauri 17 of 21

ਅਬਿਗਤਿ ਗਤਿ ਅਸਗਾਹ ਆਖਿ ਵਖਾਣੀਐ।

Abigati Gati Asagaah Aakhi Vakhaaneeai |

The dynamism of the Guru is unmanifest and unfathomable.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧੭ ਪੰ. ੧


ਗਹਿਰ ਗੰਭੀਰ ਅਥਾਹ ਹਾਥਿ ਆਣੀਐ।

Gahari Ganbheer Adaah Haathhi N Aaneeai |

It is so deep and sublime that its extent cannot be known.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧੭ ਪੰ. ੨


ਬੂੰਦ ਲਖ ਪਰਵਾਹਿ ਹੁਲੜ ਵਾਣੀਐ।

Boond Lakh Pravaah Hularh Vaaneeai |

As from each drop become many tumultuous rivulets,

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧੭ ਪੰ. ੩


ਗੁਰਮੁਖਿ ਸਿਫਤਿ ਸਲਾਹ ਅਕਥ ਕਹਾਣੀਐ।

Guramukhi Siphati Salaah Akathh Kahaaneeai |

likewise the ever-growing glory of gurmukhs becomes ineffable.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧੭ ਪੰ. ੪


ਪਾਰਾਵਾਰੁ ਰਾਹੁ ਬਿਅੰਤੁ ਸੁਹਾਣੀਐ।

Paaraavaaru N Raahu Biantu Suhaaneeai |

His shores near and far cannot be known and He is adorned in infinite ways.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧੭ ਪੰ. ੫


ਲਉਬਾਲੀ ਦਰਗਾਹ ਆਵਣ ਜਾਣੀਐ।

Laubaalee Daragaah N Aavan Jaaneeai |

The comings and goings cease after entering the court of the Lord i.e. one becomes liberated from the bondage of transmigration.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧੭ ਪੰ. ੬


ਵਡਾ ਵੇਪਰਵਾਹ ਤਾਣੁ ਨਿਤਾਣੀਐ।

Vadaa Vaypravaahu Taanu Nitaaneeai |

The true Guru is totally carefree yet He is the power of the powerless ones.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧੭ ਪੰ. ੭


ਸਤਿਗੁਰ ਸਚੇ ਵਾਹੁ ਹੋਇ ਹੈਰਾਣੀਐ ॥੧੭॥

Satigur Sachay Vaahu Hoi Hairaaneeai ||17 ||

Blessed is the true Guru, seeing whom all feel wonderstruck

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧੭ ਪੰ. ੮