Holy congregation is the abode of truth
ਸਾਧ ਸੰਗਤ ਸੱਚਖੰਡ ਹੈ

Bhai Gurdas Vaaran

Displaying Vaar 22, Pauri 18 of 21

ਸਾਧਸੰਗਤਿ ਸਚ ਖੰਡ ਗੁਰਮੁਖਿ ਜਾਈਐ।

Saadhsangati Sach Khandu Guramukhi Jaaeeai |

Holy congregation is the abode of truth where gurmukhs go to reside.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧੮ ਪੰ. ੧


ਸਚੁ ਨਾਉ ਬਲਵੰਡੁ ਗੁਰਮੁਖਿ ਧਿਆਈਐ।

Sachu Naau Balavandu Guramukhi Dhiaaeeai |

Gurmukhs adore the grand and powerful true name (of the Lord).

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧੮ ਪੰ. ੨


ਪਰਮ ਜੋਤਿ ਪਰਚੰਡੁ ਜੁਗਤਿ ਜਗਾਈਐ।

Pram Joti Prachandu Jugati Jagaaeeai |

There skillfully they enhance their inner flame (of knowledge).

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧੮ ਪੰ. ੩


ਸੋਧਿ ਡਿਠਾ ਬ੍ਰਹਮੰਡੁ ਲਵੈ ਲਾਈਐ।

Sodhi Dithhaa Brahamandu Lavai N Laaeeai |

Having seen the whole universe I have found that none reaches His grandeur.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧੮ ਪੰ. ੪


ਤਿਸੁ ਨਾਹੀ ਜਮ ਡੰਡੁ ਸਰਣਿ ਸਮਾਈਐ।

Tisu Naahee Jam Dandu Sarani Samaaeeai |

He who has come to the shelter of the holy congregation has no longer the fear of death.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧੮ ਪੰ. ੫


ਘੋਰ ਪਾਪ ਕਰਿ ਖੰਡੁ ਨਰਕਿ ਪਾਈਐ।

Ghor Paap Kari Khandu Naraki N Paaeeai |

Even the horrible sins are decimated and one escapes going to the hell.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧੮ ਪੰ. ੬


ਚਾਵਲ ਅੰਦਰਿ ਵੰਡੁ ਉਬਰਿ ਜਾਈਐ।

Chaaval Andari Vandu Ubari Jaaeeai |

As the rice comes out of husk, similarly whosoever goes to the holy congregation gets liberated.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧੮ ਪੰ. ੭


ਸਚਹੁ ਸਚੁ ਅਖੰਡੁ ਕੂੜੁ ਛੁਡਾਈਐ ॥੧੮॥

Sachahu Sachu Akhandu Koorhu Chhudaaeeai ||18 ||

There, homogenous truth prevails and falsehood remains far behind.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧੮ ਪੰ. ੮