Conduct of the gursikhs
ਗੁਰਸਿੱਖ ਰਹਿਣੀ

Bhai Gurdas Vaaran

Displaying Vaar 22, Pauri 19 of 21

ਗੁਰ ਸਿਖਾ ਸਾਬਾਸ ਜਨਮੁ ਸਵਾਰਿਆ।

Gurasikhaa Saabaas Janamu Savaariaa |

Bravo to the Sikhs of Gum who have refined their lives.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧੯ ਪੰ. ੧


ਗੁਰਸਿਖਾਂ ਰਹਰਾਸਿ ਗੁਰੂ ਪਿਆਰਿਆ।

Gurasikhaan Raharaasi Guroo Piaariaa |

The right living of the Sikhs of the Guru is that they love the Guru.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧੯ ਪੰ. ੨


ਗੁਰਮੁਖਿ ਸਾਸਿ ਗਿਰਾਸਿ ਨਾਉ ਚਿਤਾਰਿਆ।

Guramukhi Saasi Giraasi Naau Chitaariaa |

Gurumukhs remember the name of the Lord with every breath and every morsel.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧੯ ਪੰ. ੩


ਮਾਇਆ ਵਿਚਿ ਉਦਾਸੁ ਗਰਬੁ ਨਿਵਾਇਆ।

Maaiaa Vichi Udaasu Garabu Nivaariaa |

epudiating pride they remain detached amidst maya.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧੯ ਪੰ. ੪


ਗੁਰਮੁਖਿ ਦਾਸਨਿ ਦਾਸ ਸੇਵ ਸੁਚਾਰਿਆ।

Guramukhi Daasani Daas Sayv Suchaariaa |

Gurmukhs consider hemselves as the servant of the servants and service only is their true conduct.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧੯ ਪੰ. ੫


ਵਰਤਨਿ ਆਸ ਨਿਰਾਸ ਸਬਦੁ ਵੀਚਾਰਿਆ।

Varatani Aas Niraas Sabadu Veechaariaa |

Pondering upon the Word, they remain neutral towards hopes.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧੯ ਪੰ. ੬


ਗੁਰਮੁਖਿ ਸਹਜਿ ਨਿਵਾਸੁ ਮਨ ਹਠ ਮਾਰਿਆ।

Guramukhi Sahaji Nivaasu Man Hathh Maariaa |

Eschewing stubbornness of mind, gurmukhs reside in equipoise.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧੯ ਪੰ. ੭


ਗੁਰਮੁਖਿ ਮਨਿ ਪਰਗਾਸੁ ਪਤਿਤ ਉਧਾਰਿਆ ॥੧੯॥

Guramukhi Mani Pragaasu Patit Udhaariaa ||19 ||

Enlightened of gurmukhs salvages many a fallen one.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੧੯ ਪੰ. ੮