Nature of the gurmukhs
ਗੁਰਮੁਖ ਸਰੂਪ

Bhai Gurdas Vaaran

Displaying Vaar 22, Pauri 21 of 21

ਗੁਰਮੁਖਿ ਸਸੀਅਰ ਜੋਤਿ ਅੰਮ੍ਰਿਤ ਵਰਸਣਾ।

Guramukhi Saseear Joti Anmrit Varasanaa |

Touching the philosopher's stone in the form of gurmukh all the eight metals transform into gold i.e. all the people become pure.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੨੧ ਪੰ. ੧


ਅਸਟ ਧਾਤੁ ਇਕ ਧਾਤੁ ਪਾਰਸੁ ਪਰਸਣਾ।

Asat Dhaatu Ik Dhaatu Paarasu Prasanaa |

Like the fragrance of sandal they permeate all the trees i.e. they adopt one and all as their own.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੨੧ ਪੰ. ੨


ਚੰਦਨ ਵਾਸ ਨਿਵਾਸੁ ਬਿਰਖ ਸੁਦਰਸਣਾ।

Chandan Vaasu Nivaasu Birakh Sudarasanaa |

They are like Ganges in which all the rivers and rivulets merge and become full of vitality.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੨੧ ਪੰ. ੩


ਗੰਗ ਤਰੰਗ ਮਿਲਾਪੁ ਨਦੀਆਂ ਸਰਸਣਾ।

Raag Tarang Milaapu Nadeeaan Sarasanaa |

Gurmukhs re the swans of Manasamvar who are not perturbed by other cravings.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੨੧ ਪੰ. ੪


ਮਾਨ ਸਰੋਵਰ ਹੰਸ ਤ੍ਰਿਸਨਾ ਤਰਸਣਾ।

Maan Sarovar Hans N Trisanaa Tarasanaa |

The Sikhs of the Guru are the paramharisas, the swans of the highest order

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੨੧ ਪੰ. ੫


ਪਰਮ ਹੰਸ ਗੁਰ ਸਿਖ ਦਰਸ ਅਦਰਸਣਾ।

Pram Hans Gurasikh Daras Adarasanaa |

so do not mix up with ordinary ones and their sight is not easily available.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੨੧ ਪੰ. ੬


ਚਰਣ ਸਰਣ ਗੁਰਦੇਵ ਪਰਸ ਅਪਰਸਣਾ।

Charan Saran Guradayv Pras Aprasanaa |

Craving reposed in the shelter of Guru, even the so called untouchables become honourable.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੨੧ ਪੰ. ੭


ਸਾਧਸੰਗਤਿ ਸਚ ਖੰਡੁ ਅਮਰ ਮਰਸਣਾ ॥੨੧॥੨੨॥

Saadhsangati Sach Khandu Amar N Marasanaa ||21 || ||22 ||baaee ||

The company of the holy, forms the regime of Truth everlasing.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੨੧ ਪੰ. ੮