Creation
ਰਚਨਾ

Bhai Gurdas Vaaran

Displaying Vaar 22, Pauri 5 of 21

ਕੇਵਡੁ ਆਖਾ ਸਚੁ ਸਚੇ ਭਾਇਆ।

Kayvadu Aakhaa Sachu Sachay Bhaaiaa |

flow great is the'truth that it is liked by that true One (God).

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੫ ਪੰ. ੧


ਕੇਵਡੁ ਹੋਆ ਪਉਣੁ ਫਿਰੈ ਚਉਵਾਇਆ।

Kayvadu Hoaa Paunu Firai Chauvaaiaa |

How vast is the air that moves in all the four directions.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੫ ਪੰ. ੨


ਚੰਦਣ ਵਾਸੁ ਨਿਵਾਸੁ ਬਿਰਖ ਬੋਹਾਇਆ।

Chandan Vaasu Nivaasu Birakh Bohaaiaa |

Fragrance is placed in sandal which makes other trees also fragrant.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੫ ਪੰ. ੩


ਖਹਿ ਖਹਿ ਵੰਸੁ ਗਵਾਇ ਵਾਂਸੁ ਜਲਾਇਆ।

Khahi Khahi Vansu Gavaai Vaansu Jalaaiaa |

Bamboos burn by their own friction and destroy their own abode.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੫ ਪੰ. ੪


ਸਿਵ ਸਕਤੀ ਸਹਲੰਗ ਅੰਗੁ ਜਣਾਇਆ।

Siv Sakatee Sahalagu Angu Janaaiaa |

The forms of the bodies have become visible y the association of Siva and Sakti.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੫ ਪੰ. ੫


ਕੋਇਲ ਕਾਉ ਨਿਆਉ ਬਚਨ ਸੁਣਾਇਆ।

Koil Kaau Niaau Bachan Sunaaiaa |

One distinguishes between the cuckoo and the crow by listening to their voice.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੫ ਪੰ. ੬


ਖਾਣੀ ਬਾਣੀ ਚਾਰਿ ਸਾਹ ਗਣਾਇਆ।

Khaanee Baanee Chaari Saah Ganaaiaa |

He created the four life-mines and endowed them worthy speech and judiciously gifted breaths.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੫ ਪੰ. ੭


ਪੰਜ ਸਬਦ ਪਰਵਾਣੁ ਨੀਸਾਣੁ ਬਜਾਇਆ ॥੫॥

Panji Sabad Pravaanu Neesaanu Bajaaiaa ||5 ||

He made the A's accept the five gross varieties of the (subtle) unstuck Word and thus on the beat of drum He pronounced His supremacy over all.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੫ ਪੰ. ੮