Qualities of a sadhu
ਸਾਧ ਲੱਖਣ

Bhai Gurdas Vaaran

Displaying Vaar 22, Pauri 6 of 21

ਰਾਗ ਨਾਦ ਸੰਬਾਦ ਗਿਆਨੁ ਚੇਤਾਇਆ।

Raag Naathh Sanbaad Giaanu Chaytaaiaa |

Music, melody, dialogue and knowledge make man a conscious being.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੬ ਪੰ. ੧


ਨਉ ਦਰਵਾਜੇ ਸਾਧਿ ਸਾਧੁ ਸਦਾਇਆ।

Nau Daravaajay Saathhi Saadhu Sadaaiaa |

By disciplining the nine gates of the body one is called a sadhu.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੬ ਪੰ. ੨


ਵੀਹ ਇਕੀਹ ਉਲੰਘਿ ਨਿਜ ਘਰਿ ਆਇਆ।

Veeh Ikeeh Ulaghi Nij Ghari Aaiaa |

Transcending the worldy illusions he stabilizes within his self.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੬ ਪੰ. ੩


ਪੂਰਕ ਕੁੰਭਕ ਰੇਚਕ ਤ੍ਰ੍ਰਾਟਕ ਧਾਇਆ।

Poorak Kunbhak Raychak Traatk Dhaaiaa |

Prior to this, he was running after various practices of hath yoga,

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੬ ਪੰ. ੪


ਨਿਉਲੀ ਕਰਮ ਭੁਯੰਗੁ ਆਸਣ ਲਾਇਆ।

Niulee Karam Bhuyangu Aasanlaaiaa |

such as the rechak, purak, kumbhak, tratak, nyolrand bhujarig asan.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੬ ਪੰ. ੫


ਇੜਾ ਪਿੰਗੁਲਾ ਝਾਗ ਸੁਖਮਨਿ ਛਾਇਆ।

Irhaa Pingulaa Jhaag Sukhamani Chhaaiaa |

He practised different processes of breathing like ire', pirigala and susumna.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੬ ਪੰ. ੬


ਖੇਚਰ ਭੂਚਰ ਚਾਚਰ ਸਾਧਿ ਸਧਾਇਆ।

Khaychar Bhoochar Chaachar Saathhi Sadhaiaa |

He perfected their khechari and chachari postures.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੬ ਪੰ. ੭


ਸਾਧ ਅਗੋਚਰ ਖੇਲੁ ਉਨਮਨਿ ਆਇਆ ॥੬॥

Saadh Agochar Khaylu Unamani Aaiaa ||6 ||

Through such mysterious sport he establishes himself in the equipoise.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੬ ਪੰ. ੮