The Guru and the Sikh
ਗੁਰੂ ਅਤੇ ਸਿੱਖ

Bhai Gurdas Vaaran

Displaying Vaar 22, Pauri 8 of 21

ਜੋਤੀ ਜੋਤ ਜਗਾਇ ਦੀਵਾ ਬਾਲਿਆ।

Jotee Joti Jagaai Deevaa Baaliaa |

As the lamp is lit from the flame of another lamp;

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੮ ਪੰ. ੧


ਚੰਦਨ ਵਾਸੁ ਨਿਵਾਸੁ ਵਣਸਪਤਿ ਫਾਲਿਆ।

Chandan Vaasu Nivaasu Vanaasapati Dhaaliaa |

as sandal's fragrance makes the whole vegetation fragrant

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੮ ਪੰ. ੨


ਸਲਲੈ ਸਲਲ ਸੰਜੋਗੁ ਤ੍ਰਿਬੇਣੀ ਚਾਲਿਆ।

Salalai Salali Sanjogu Tribaynee Chaaliaa |

as the water mixing with water acquires the status of trivevi(the confluence of three rivers - Gatiga; Yamuna and Sarasvati);

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੮ ਪੰ. ੩


ਪਵਣੈ ਪਵਣੁ ਸਮਾਇ ਅਨਹਦ ਭਾਲਿਆ।

Pavanai Pavanu Samaai Anahadu Bhaaliaa |

as air after meeting the vital air becomes unstruck melody;

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੮ ਪੰ. ੪


ਹੀਰੈ ਹੀਰਾ ਬੇਧਿ ਪਰੋਇ ਦਿਖਾਲਿਆ।

Heerai Heeraa Baydhi Paroi Dikhaaliaa |

as a diamond being perforated by another diamond gets stringed into a necklace;

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੮ ਪੰ. ੫


ਪਥਰੁ ਪਾਰਸੁ ਹੋਇ ਪਾਰਸੁ ਪਾਲਿਆ।

Pathharu Paarasu Hoi Paarasu Paaliaa |

a stone by becoming the philosopher's stone performs its feat and

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੮ ਪੰ. ੬


ਅਨਲ ਪੰਖ ਪੁਤੁ ਹੋਇ ਪਿਤਾ ਸਮ੍ਹਾਲਿਆ।

Anal Pankhi Putu Hoi Pitaa Samhaaliaa |

as an anil bird getting birth in the sky promotes the work of its father;

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੮ ਪੰ. ੭


ਬ੍ਰਹਮੈ ਬ੍ਰਹਮ ਮਿਲਾਇ ਸਹਜਿ ਸੁਖਾਲਿਆ ॥੮॥

Brahamai Brahamu Milaai Sahaji Sukhaaliaa ||8 ||

likewise the Guru making the Sikh meet the Lord establishes him in the equipoise.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੮ ਪੰ. ੮