Praises of the Lord
ਈਸ਼੍ਵਰੀ ਸ਼ਕਤੀ

Bhai Gurdas Vaaran

Displaying Vaar 22, Pauri 9 of 21

ਕੇਵਡੁ ਇਕੁ ਕਵਾਉ ਪਸਾਉ ਕਰਾਇਆ।

Kayvadu Iku Kavaau Pasaau Karaaiaa |

How great is His one vibration which has created the whole expanse of the world!

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੯ ਪੰ. ੧


ਕੇਵਡੁ ਕੰਡਾ ਤੋਲੁ ਤੋਲਿ ਤੁਲਾਇਆ।

Kayvadu Kandaa Tolu Toli Tulaaiaa |

How big is His weighing hook that it has sustained the whole creation!

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੯ ਪੰ. ੨


ਕਰਿ ਬ੍ਰਹਮੰਡ ਕਰੋੜਿ ਕਵਾਉ ਵਧਾਇਆ।

Kari Brahamand Karorhi Kavaau Vadhaiaa |

Creating crores of universes He has spread around His power of speech.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੯ ਪੰ. ੩


ਲਖ ਲਖ ਧਰਤਿ ਅਗਾਸਿ ਅਧਰ ਧਰਾਇਆ।

lakh Lakh Dharati Agaasi Adhr Dharaaiaa |

Lakhs of earths and skies He kept hanging without support.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੯ ਪੰ. ੪


ਪਉਣ ਪਾਣੀ ਬੈਸੰਤਰ ਲਖ ਉਪਾਇਆ।

Paunu Paanee Baisantaru Lakh Upaaiaa |

Million types of airs, waters and fires He created.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੯ ਪੰ. ੫


ਲਖ ਚਉਰਾਸੀਹ ਜੋਨਿ ਖੇਲੁ ਰਚਾਇਆ।

lakh Chauraaseeh Joni Khaylu Rachaaiaa |

He created the game of eighty four lakhs of species.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੯ ਪੰ. ੬


ਜੋਨਿ ਜੋਨਿ ਜੀਅ ਜੰਤ ਅੰਤ ਪਾਇਆ।

Joni Joni Jeea Jant Antu N Paaiaa |

No end is known of the creatures of even one species.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੯ ਪੰ. ੭


ਸਿਰਿ ਸਿਰਿ ਲੇਖੁ ਲਿਖਾਇ ਅਲੇਖੁ ਧਿਆਇਆ ॥੯॥

Siri Siri Laykhu |ikhaai Alaykhu Dhiaaiaa ||9 ||

He has engraved writ on the forehead of all so that they all meditate upon the Lord who is beyond writ.

ਵਾਰਾਂ ਭਾਈ ਗੁਰਦਾਸ : ਵਾਰ ੨੨ ਪਉੜੀ ੯ ਪੰ. ੮