Invocation
ਮੰਗਲਾਚਰਨ, ਗੁਰੂ

Bhai Gurdas Vaaran

Displaying Vaar 23, Pauri 1 of 21

ਸਤਿ ਰੂਪ ਗੁਰੁ ਦਰਸਨੋ ਪੂਰਨ ਬ੍ਰਹਮ ਅਚਰਜੁ ਦਿਖਾਇਆ।

Sati Roop Guru Darasano Pooran Brahamu Acharaju Dikhaaiaa |

The glimpse of the Guru (Nanak Dev) is in the form of truth which has brought me face to face with the perfect and wondrous

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੧ ਪੰ. ੧


ਸਤਿਨਾਮੁ ਕਰਤਾ ਪੁਰਖੁ ਪਾਰਬ੍ਰਹਮੁ ਪਰਮੇਸਰੁ ਧਿਆਇਆ।

Sati Naamu Karataa Purakhu Paarabrahamu Pramaysaru Dhiaaiaa |

Bestowing upon the people the mantra of true Name and the creator Lord, he has made the people remember the transcendent B

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੧ ਪੰ. ੨


ਸਤਿਗੁਰ ਸਬਦ ਗਿਆਨੁ ਸਚੁ ਅਨਹਦ ਧੁਨਿ ਵਿਸਮਾਦੁ ਸੁਣਾਇਆ।

Satigur Sabad Giaanu Sachu Anahad Dhuni Visamaad Sunaaiaa |

The knowledge of truth is the Word of the Guru, through which the wonder inspiring unstruck melody is heard.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੧ ਪੰ. ੩


ਗੁਰਮੁਖਿ ਪੰਥੁ ਚਲਾਇਓਨੁ ਨਾਮੁ ਦਾਨੁ ਇਸਨਾਨੁ ਦ੍ਰਿੜਾਇਆ।

Guramukhi Panthhu Chalaaiaonu Naamu Daanu Isanaanu Drirhaaiaa |

Initiating the gurmukh-panth, (Sikhism, the highway for gurmukhs) the Guru inspired one and all to be steadfastly absorbed

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੧ ਪੰ. ੪


ਗੁਰ ਸਿਖ ਦੇ ਗੁਰ ਸਿਖ ਕਰਿ ਸਾਧਸੰਗਤਿ ਸਚੁਖੰਡੁ ਵਸਾਇਆ।

Gur Sikhu Day Gurasikh Kari Saadhsangati Sachu Khandu Vasaaiaa |

Educating the people and making them his disciples, the Gum has founded holy congregation, the abode of truth.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੧ ਪੰ. ੫


ਸਚੁ ਰਾਸਿ ਰਹਰਾਸਿ ਦੇ ਸਤਿਗੁਰ ਸਿਖ ਦੇ ਪੈਰੀ ਪਾਇਆ।

Sachu Raas Raharaasi Day Satigur Gurasikh Pairee Paaiaa |

Handing over the capital of truth to the people, the Guru made them bow at the (lotus) feet (of the Lord).

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੧ ਪੰ. ੬


ਚਰਣ ਕਵਲ ਪ੍ਰਤਾਪ ਜਣਾਇਆ ॥੧॥

Charan Kaval Prataapu Janaaiaa ||1 ||

He made people understand the glory of the feet (of the Lord).

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੧ ਪੰ. ੭