Invocation of Lord is easily available but the feet of Guru are rare
ਅਵਤਾਰ ਸੁਲਭ, ਚਰਨ ਗੁਰ ਦੁਰਲੱਭ

Bhai Gurdas Vaaran

Displaying Vaar 23, Pauri 10 of 21

ਮਛ ਰੂਪ ਅਵਤਾਰੁ ਧਰਿ ਪੁਰਖਾਰਥੁ ਕਰਿ ਵੇਦ ਉਧਾਰੇ।

Machh Roop Avataaru Dhari Purakhaarathhu Kari Vayd Udhaaray |

It is said that in the form of (great) fish Vista' incarnated himself and by his valour salvaged the Vedas.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੧੦ ਪੰ. ੧


ਕਛੁ ਰੂਪ ਹੁਇ ਅਵਤਰੇ ਸਾਗਰੁ ਮਥਿ ਜਗਿ ਰਤਨ ਪਸਾਰੇ।

Kachhu Roop Hui Avataray Saagaru Mathi Jagi Ratan Pasaaray |

Then in the form of tortoise he churned the ocean and brought jewels out of it.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੧੦ ਪੰ. ੨


ਤੀਜਾ ਕਰਿ ਬੈਰਾਹ ਰੂਪੁ ਧਰਤਿ ਉਧਾਰੀ ਦੈਤ ਸੰਘਾਰੇ।

Teejaa Kari Bairaah Roopu Dharati Udhaaree Dait Sanghaaray |

In the form of third incarnation Virah, he decimated demons and liberated the earth.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੧੦ ਪੰ. ੩


ਚਉਥਾ ਕਰਿ ਨਰਸਿੰਘ ਰੂਪੁ ਅਸੁਰੁ ਮਾਰਿ ਪ੍ਰਹਿਲਾਦਿ ਉਬਾਰੇ।

Chauthaa Kari Narasingh Roopu Asuru Maari Prahilaathhi Ubaaray |

In fourth incarnation he assumed the form of man-lion andeicilling demon (Hiranyakasipu) saved Prahalid.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੧੦ ਪੰ. ੪


ਇਕਸੈ ਹੀ ਬ੍ਰਹਮੰਡ ਵਿਚਿ ਦਸ ਅਵਤਾਰ ਲਏ ਅਹੰਕਾਰੇ।

Ikasai Hee Brahamand Vichi Das Avataar Laay Ahankaaray |

Incarnating ten times in this one world Vismi also became egotist.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੧੦ ਪੰ. ੫


ਕਰਿ ਬ੍ਰਹਮੰਡ ਕਰੋੜਿ ਜਿਨਿ ਲੂੰਅ ਲੂੰਅ ਅੰਦਰਿ ਸੰਜਾਰੇ।

Kari Brahamand Karorhi Jini |ooa |ooa Andari Sanjaaray |

But, the Lord Oankar who has subsumed crores of worlds

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੧੦ ਪੰ. ੬


ਲਖ ਕਰੋੜਿ ਇਵੇਹਿਆ ਓਅੰਕਾਰ ਅਕਾਰ ਸਵਾਰੇ।

lakh Karorhi Ivayhiaa Aoankaar Akaar Savaaray |

in His each trichome has managed myriads of such individuals.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੧੦ ਪੰ. ੭


ਚਰਣ ਕਮਲ ਗੁਰ ਅਗਮ ਅਪਾਰੇ ॥੧੦॥

Charan Kamal Gur Agam Apaaray ||10 ||

Nevertheless, the lotus feet of Guru are unapproachable and beyond all limits.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੧੦ ਪੰ. ੮